ਹੋ, ਕੰਮ ਹੋਵੇ ਯਾ ਨਾ ਹੋਵੇ, ਰੋਜ ਗੇੜੇ ਹੁੰਦੇ ਸ਼ਹਿਰ ਦੇ
ਸਾਰਾ ਦਿਨ ਵਾਲਾਂ ਵਿੱਚ ਹੱਥ ਰਹਿੰਦੇ ਫੇਰਦੇ
ਕਈ ਨੇ ਸ਼ਰਾਬੀ, ਕਈ ਯਾਰ gym ਵਾਲੇ ਆ
ਕਈ ਨੇ ਸ਼ਰੀਫ਼, ਕਈ ਬਾਹਲੀ ਮੇਰੇ ਸਾਲੇ ਆ
ਹੁਸਨ ਬਥੇਰਾ ਖੁਸ਼ ਹੋਈਏ ਦੇਖ-ਦੇਖ ਕੇ
ਮੱਲੋ-ਮੱਲੀ ਆਉਂਦਾ ਐ glow ਸਾਡੇ face 'ਤੇ
ਤੁਰੀਏ ਮੋਗੇ ਨੂੰ ਸਾਨੂੰ ਰਾਤ ਪੈਂਦੀ ਬੱਧਣੀ
(ਤੁਰੀਏ ਮੋਗੇ ਨੂੰ ਸਾਨੂੰ ਰਾਤ ਪੈਂਦੀ ਬੱਧਣੀ)
ਹੋ, ਬਾਕੀ ਜੋ ਮਰਜੀ ਹੁੰਦਾ ਹੋ ਜਾਵੇ, ਵੀਰੇ
ਪਰ ਗਾਲ਼ ਨਹੀਂ ਕੱਢਣੀ
ਪਰ ਗਾਲ਼ ਨਹੀਂ ਕੱਢਣੀ
(ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ)
ਪਰ ਗਾਲ਼ ਨਹੀਂ ਕੱਢਣੀ
ਨਕਲੀ brand ਪਾਉਂਦੇ, ਪਹਿਲੀ-ਪਹਿਲੀ copy'an
ਐਵੇਂ ਹੀ ਨਜਾਇਜ ਦਿੰਦੇ ਰਹੀਦਾ ਐ ਥਾਪੀਆਂ
ਔਖੇ-ਵੇਲੇ ਕੰਮ ਦਾ plan ਹੈ ਬਣਾਇਆ ਜੀ
ਜਦੋਂ ਪੈਸੇ ਘਟੇ auto ਵਾਲਾ ਸਾਡਾ ਤਾਇਆ ਜੀ
ਭਾਂਡੇ-ਭੂੰਡੇ ਮਾਂਜ
(Oh, sorry, sorry, sorry, sorry)
ਬੰਕ-ਬੂੰਕ ਮਾਰ ਕੇ ਪੜ੍ਹਾਈਆਂ ਸਬ ਕੀਤੀਆਂ
ਮੋਢੇ 'ਤੇ compartment ਵਾਲੀਆਂ ਨੇ ਫੀਤੀਆਂ
ਖੁਸ਼ੀ ਭਾਵੇਂ ਗ਼ਮੀ, ਨਿੱਤ ਮੁਰਗੀ ਹੈ ਬੱਢਣੀ
ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ
ਗਾਲ਼ ਨਹੀਂ ਕੱਢਣੀ
ਪਰ ਗਾਲ਼ ਨਹੀਂ ਕੱਢਣੀ
(ਪਰ ਗਾਲ਼ ਨਹੀਂ ਕੱਢਣੀ)
ਸਿਰਹਾਣੇ ਲਾਕੇ ਸੌਂ ਜਾ Mortein ਦੇ coil ਨੂੰ
ਦਾੜ੍ਹੀ follow ਕਰੇ Parmish ਦੇ style ਨੂੰ
(ਆ para' ਮੇਰਾ favorite ਆ)
(ਦਾ-, ਚਲੋ ਜੀ)
ਦੇਖ ਕੇ police ਝੱਟ ਹੋ ਜਾਈਏ ਕਲਟੀ
ਕਿਹੜੀ ਕੁੜੀ ਜਿਹੜੀ ਸਾਨੂੰ ਵੇਖ ਕੇ ਨੀ ਪਲਟੀ?
Miss call'an ਜੋਗੇ phone ਵਿੱਚ ਹੁੰਦੇ note ਆ
ਰੇਡ-ਰੂਡ light'an ਵਾਲੀ ਆਸ਼ਿਕਾਂ ਨੂੰ ਛੋਟਿਆ
ਜਿੱਥੋਂ ਸਾਰੇ ਰੋਕਦੇ ਆ, ਝੰਡੀ ਉਥੇ ਗੱਡਣੀ
ਬਾਕੀ ਥੋਨੂੰ ਅੱਗੇ ਪਤਾ ਹੀ ਆ
ਗਾਲ਼ ਨਹੀਂ ਕੱਢਣੀ
(ਗਾਲ਼ ਨਹੀਂ ਕੱਢਣੀ)
ਪਰ ਗਾਲ਼ ਨਹੀਂ ਕੱਢਣੀ
ਪਰ ਗਾਲ਼ ਨਹੀਂ ਕੱਢਣੀ
ਸੱਤੇ, ਬਸ ਆਖਰੀ ਅੰਤਰਾ
ਸੌਂਹ ਲੱਗੇ, please, ਇਕ ਹੋਰ ਹੈ
ਮੈਂ ਕਿਹੜਾ ਨਿੱਤ ਗਾਉਣਾ ਐ
ਧੱਕੇ ਨਾ' ਲਿਖਾਇਆ ਗੀਤ ਯਾਰ Vicky Gill ਤੋਂ
Serious ਹੋਕੇ ਲਿਖ ਦਿੱਤਾ ਉਹਨੇ ਦਿਲ ਤੋਂ
Goldy ਤੇ ਸੱਤੇ ਕੋਲੋਂ music ਬਨਾ ਲਿਆ
ਜਿੱਥੋਂ ਤਕ ਆਉਂਦਾ ਸੀਗਾ ਥੋੜ੍ਹਾ-ਬਹੁਤਾ ਗਾ ਲਿਆ
ਹਾਂ, ਬਣ ਗਈ ਗੱਲ
ਲੱਗਿਆ ਜੇ ਚੰਗਾ ਸਿਰ ਮੱਥੇ ਪ੍ਰਵਾਨ ਆ
ਮਾੜਾ ਲੱਗਿਆ ਤਾਂ ਕੀ ਹੈ ਲੈਣੀ ਮੇਰੀ ਜਾਣ ਆ
ਅਗਲੇ ਗਾਣੇ 'ਚ ਆਪਾਂ end ਕਰ ਛੱਡਣੀ
Answers
Answered by
1
Answer:
nice lines brother ..
ho,kam hova ya na....to .end kr chadni.....
Explanation:
super hero= sardar ji...
LIFELINE= WAHAGURU JI...
【MARK ME AS BRAINLIST】
Answered by
1
Explanation:
hmmmm......
song by Parmish verma....Right....?
I.e gaal ni kadhni....
. .
Similar questions