hello guys please answer me please and don't spam.
good answer will get brainlist.
ਸਾਗਰ ਮੱਥ ਕੇ ਕੀ ਮਿਲਣਾ ਏ, ਹੀਰੇ ਲਾਲ ਤੇ ਮੋਤੀ।
ਮਨ ਨੂੰ ਜ਼ਰਾ ਖੰਗਾਲ ਕੇ ਵੇਖੋ, ਖੱਟੀ ਹੋਵੇਗੀ ਮੋਟੀ।
ਸਭ ਨਦੀਆਂ ਦਾ ਪਾਣੀ ਮਿੱਠਾ, ਫਿਰ ਸਾਗਰ ਕਿਉ ਖਾਰਾ।
ਸ਼ਾਇਦ ਵੱਡਾ ਹੋਣ ਦਾ ਉਹਨੂੰ, ਚੜਿਆ ਹੋਏ ਅਫਾਰਾ।
1. ਸਾਗਰ ਮੰਥਨ ਕਰਕੇ ਕੀ ਮਿਲਣਾ ਹੈ?
2. ਮਨ ਨੂੰ ਟਟੋਲ ਕੇ ਹੋਣ ਵਾਲੀ ਕਮਾਈ ਕਿਹੋ ਜਿਹੀ ਹੋਵੇਗੀ?
3. ਕਵੀ ਅਨੁਸਾਰ ਸਾਗਰ ਦਾ ਪਾਣੀ ਖਾਰਾ ਕਿਉਂ ਹੁੰਦਾ ਹੈ?
Answers
Answered by
1
Answer:
1. sagar math ks heere laal te moti milne han.
2. man nu tatol ke hon vaali kamayi moti hovegi.
3. kavi anusar sagar da paani khaara is layi he kyonki shayad saagar nu vadda hon da afara chadeya hoyeya.
Explanation:
hope it will help you please mark as brainliest
please mark as brainliest
be on your words please
Similar questions
English,
4 months ago
Physics,
4 months ago
Hindi,
4 months ago
Physics,
10 months ago
Computer Science,
1 year ago