Social Sciences, asked by saddamhussain250, 5 months ago

ਮਨ ੁੱ ਖ ਵਾਤਾਵਰਨ ਨ ੂੰ ਕਿਵੇਂ ਪ੍ਰਭਾਕਵਤ ਿਰਦਾ ਹੈ? How do humans affect the environment? मनुष्य पययावरण को कै से

प्रभयववत करतय है?Punjabi answer​

Answers

Answered by GURSIMRANJEET
4

Answer:

ਮਨੁੱਖ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਕੇ ਪ੍ਰਭਾਵਿਤ ਕਰ ਰਿਹਾ ਹੈ। ਮਨੁੱਖ ਆਪਣੇ ਫਾਇਦੇ ਲਈ ਕੋਈ ਵੀ ਕੰਮ ਕਰਨ ਲਈ ਤਿਆਰ ਹੈ ਅਤੇ ਉਸ ਦਾ ਪ੍ਰਭਾਵ ਬਾਕੀ ਸਾਰੇ ਜੀਵ ਜੰਤੂਆਂ ਤੇ ਪੈ ਰਿਹਾ ਹੈ। ਮਨੁੱਖ ਨੂੰ ਆਪਣੀ ਇਹ ਆਦਤ ਨੂੰ ਸੁਧਾਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪ੍ਰਿਥਵੀ ਨੂੰ ਬਰਬਾਦ ਹੋਣ ਤੋਂ ਰੋਕਿਆ ਜਾ ਸਕੇ।

HOPE IT HELPS YOU. IF MY GIVEN ANSWER WAS CORRECT THEN PLEASE MARK MY GIVEN ANSWER AS THE BRAINLIEST ANSWER OR AS YOUR WISH.

I'M GURSIMRANJEET SINGH.

Similar questions