Math, asked by atulrajput1900, 6 months ago

ਘੱਟ ਤੋਂ ਘੱਟ ਕਿੰਨੇ ਬਿੰਦੂਆਂ ਨਾਲ ਇੱਕ ਵਿਲੱਖਣ ਰੇਖਾ ਖਿੱਚੀ ਜਾ ਸਕਦੀ ਹੈ?How many minimum points are required to draw a unique straight line?कम से कम कितने बिन्दुओ से एक विलक्षण सरल रेखा खींची जा सकती है| *

1

2

3

4

ਪ੍ਰ:- 2. ਮੀਨਾ ਕੱਪੜੇ ਦਾ ਇੱਕ ਮਾਸਕ ਬਣਾਉਣਾ ਚਾਹੁੰਦੀ ਹੈ, ਜੋ ਕਿ ਦੋ ਬਰਾਬਰ ਤ੍ਰਿਭੁਜ ਆਕਾਰ ਦੇ ਟੁੱਕੜਿਆਂ ਨੂੰ ਜੋੜ ਕੇ ਬਣਦਾ ਹੈ। ਜੇਕਰ ਇੱਕ ਟੁਕੜੇ ਦੀਆਂ ਲੰਬਾਈਆਂ 5ਸਮ, 8ਸਮ ਅਤੇ 5ਸਮ ਹੋਣ ਤਾਂ ਇਸ ਮਾਸਕ ਲਈ ਕਿੰਨਾ ਕੱਪੜਾ ਲੋੜੀਂਦਾ ਹੋਵੇਗਾ?Meena wants to make a cloth mask by joining two equal size triangular pieces of sides 5cm,8cm and 5cm.how much cloth has she required?मीना कपडे का एक मास्क बनाना चाहती है जो कि 2 बराबर त्रिभुजाकार टुकड़ों से मिलकर बनता है. अगर इनमे से एक टुकड़े की लम्बाईयां 5 सम, 8 सम और 5 सम है तो मास्क के लिए कितना कपडा चाहिए? *

12ਸਮ²

10ਸਮ²

20ਸਮ²

24 ਸਮ²

ਪ੍ਰ:- 3. *



1 ─ √2

1 + √2

√2 ─ 1

─ 1 ─ √2

ਪ੍ਰ:- 4. ਹੇਠ ਲਿਖਿਆਂ ਵਿੱਚੋਂ ਕਿਸ ਵਾਸਤਵਿਕ ਸੰਖਿਆ ਦਾ ਮੁੱਲ 2 ਅਤੇ 2.5 ਦੇ ਵਿਚਕਾਰ ਹੈ?Which of the following real number lies between 2 and 2.5?निम्न मे से कौन सी वास्तविक संख्या 2 और 2.5 के मध्य है? *

√11

√5

3√7

3√9

ਪ੍ਰ:- 5. ਚਿੱਤਰ ਵਿੱਚ ਕੋਣ ∠a ਅਤੇ ∠b ਦਾ ਸਬੰਧ ਦੱਸੋ।What is the relation of angle ‘a’ and ‘b’ in picture?चित्र में कोण ∠a तथा ∠b में क्या सबंध है? *



ਸੰਗਤ ਕੋਣ / corresponding angle / संगत कोण

ਇਕਾਂਤਰ ਕੋਣ / alternate angle / एकांतर कोण

ਲਾਗਵੇ ਕੋਣ /adjacent angle / आसन्न कोण

ਰੀਫਲੈਕਸ ਕੋਣ / Reflex angle / रिफ्लेक्स कोण

-----Science (ਵਿਗਿਆਨ) (विज्ञान)-----

ਪ੍ਰ:- 6. ਪਾਣੀ ਦਾ ਉਬਾਲ ਦਰਜਾ 100° C ਹੈ। ਇਸ ਤਾਪਮਾਨ ਨੂੰ ਕੈਲਵਿਨ ਸਕੇਲ ਵਿੱਚ ਬਦਲੋ।The boiling temperature of water is 100° C. Convert this temperature into Kelvin scale.जल का ऊबाल अंक 100° C है I इस तापमान को केल्विन में बदलो । * *

100 K

277 K

373 K

289 K

ਪ੍ਰ:- 7. ਕੋਈ ਕਾਰ ਇੱਕ ਸਮਾਨ ਰੂਪ ਨਾਲ਼ ਪ੍ਰਵੇਗਿਤ ਹੋ ਕੇ 5 ਸੈਕਿੰਡ ਵਿੱਚ 5m/s ਤੋਂ 10m/s ਤੱਕ ਦੀ ਚਾਲ ਪ੍ਰਾਪਤ ਕਰਦੀ ਹੈ। ਕਾਰ ਦਾ ਪ੍ਰਵੇਗ ਪਤਾ ਕਰੋ।A car accelerates uniformly from 5m/s to 10m/s in 5 seconds. Find its acceleration. कोई कार एक समान रूप से प्रवेगित होकर 5 सेकंड में 5m/s से 10m/s तक की चाल प्राप्त करती है ।कार का प्रवेग पता करो। *

4m/s²

5m/s²

2m/s²

Answers

Answered by Anonymous
1

Answer:

Minimum 2 points are required to draw a unique straight line.

Step-by-step explanation:

Answered by paddasaav544
1

Answer:

ਘੱਟ ਤੋਂ ਘੱਟ ਕਿੰਨੇ ਬਿੰਦੂਆਂ ਨਾਲ ਇੱਕ ਵਿਲੱਖਣ ਰੇਖਾ ਖਿੱਚੀ ਜਾ ਸਕਦੀ ਹੈ?How many minimum points are required to draw a unique straight line?कम से कम कितने बिन्दुओ से एक विलक्षण सरल रेखा खींची जा सकती है| *

Similar questions