how to make chart ਲਿੱਪੀ (ੳ,ਅ,ੲ) ਪੰਜਾਬ ਅਤੇ ਆਧਰਾ ਪ੍ਦੇਸ਼
Answers
Answered by
1
ਜਿਨ੍ਹਾਂ ਅੱਖਰਾਂ ਰਾਹੀਂ ਬੋਲੀ ਰੂਪ ਧਾਰਨ ਕਰਦੀ ਹੈ,ਉਸ ਨੂੰ ਲਿਪੀ ਆਖਦੇ ਹਨ। ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ਗੁਰਮੁਖੀ ਹੈ।ਹਿੰਦੀ ਬੋਲੀ ਦੀ ਲਿਪੀ ਦਾ ਨਾਂ ਦੇਵਨਾਗਰੀ ਹੈ ਅਤੇ ਅੰਗਰੇਜ਼ੀ ਬੋਲੀ ਦੀ ਲਿਪੀ ਦਾ
ਨਾਂ ਰੋਮਨ ਹੈ।
ਹਰੇਕ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਹੈ।ਪੰਜਾਬੀ ਭਾਸ਼ਾ ਦੀ ਲਿੱਪੀ ਗੁਰਮੁਖੀ। ਇਸ ਦੇ 35+6=45
ਅੱਖਰ , ਦਸ ਲਗਾਂ , ਤਿੰਨ ਲਗਾਖਰ ਹਨ।ਪੰਜਾਬੀ ਭਾਸ਼ਾ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਦੇਣ ਲਈ ਗੁਰਮੁਖੀ ਲਿਪੀ ਬਿਲਕੁਲ ਢੁਕਵੀਂ ਹੈ ।
Similar questions