how to prevent from coronavirus write 5 points in punjabi
Answers
Answered by
0
- wear mask while going out.
- apply sanitizer
- stay home
- be vaccinated
- stay clean
Answered by
0
Answer:
COVID-19 ਬਾਰੇ ਇਸ ਸਮੇਂ ਬਹੁਤ ਜਾਣਕਾਰੀ ਉਪਲਬਧ ਹੈ ਅਤੇ ਹੋ ਸਕਦਾ ਹੈ ਕਿ ਤੁਹਾਨੂੰ ਇਹ ਬਹੁਤ ਜਿਆਦਾ ਲੱਗੇ ਅਤੇ ਤੁਹਾਨੂੰ ਪੱਕਾ ਪਤਾ ਨਾ ਹੋਵੇ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ। COVID-19 ਵਰਗੇ ਵਾਇਰਸ ਦੇ ਫੈਲਾਵ ਨੂੰ ਰੋਕਣ ਲਈ ਹਰ ਰੋਜ਼ ਅਸੀਂ ਜੋ ਵਧੀਆ ਕੰਮ ਕਰ ਸਕਦੇ ਹਾਂ, ਉਨ੍ਹਾਂ ਵਿਚੋਂ ਇੱਕ ਹੱਥਾਂ ਦੀ ਸਰਬੋਤਮ ਸਾਫ-ਸਫਾਈ ਨੂੰ, ਅਤੇ ਖੰਘਣ ਅਤੇ ਛਿੱਕ ਮਾਰਨ ਸਮੇਂ ਮੂੰਹ ਢੱਕਣ ਵਰਗੇ ਸਲੀਕੇ ਨੂੰ ਅਮਲ ਵਿੱਚ ਲਿਆਉਣਾ ਹੈ। ਸਿਹਤਮੰਦ ਰਹਿਣ ਲਈ ਕੁੱਝ ਹੋਰ ਸੁਝਾਵਾਂ ਲਈ RCH Infectious Diseases Physician Dr Andrew Daley ਨਾਲ ਸਾਡੀ ਵਿਡੀਓ ਵੇਖੋ
Similar questions