how we celebrate diwali essay in punjabi 10 lines
Answers
ਭਾਰਤ ਤਿਉਹਾਰਾਂ ਦਾ ਦੇਸ਼ ਹੈ। ਸਾਲ ਭਰ ਵਿਚ ਇਕ ਦੇ ਬਾਅਦ ਇਕ ਤਿਉਹਾਰ ਆਪਣਾ ਅਮਰ ਸੰਦੇਸ਼ ਸੁਣਾਉਣ ਅਤੇ ਜਨਸਾਧਾਰਣ ਵਿਚ ਨਵਾਂ ਉਤਸ਼ਾਹ ਅਤੇ ਪ੍ਰੇਰਣਾ ਦੇਣ ਆਉਂਦਾ ਹੈ। ਭਾਰਤ ਦੀ ਜਨਤਾ ਇਹਨਾਂ ਤਿਉਹਾਰਾਂ ਨੂੰ ਬੜੀ ਖੁਸ਼ੀ ਨਾਲ ਮਨਾ ਕੇ ਆਪਣੀ ਸੰਸਕ੍ਰਿਤੀ ਅਤੇ ਸਭਿਅਤਾ ਦੇ ਪ੍ਰਤੀ ਆਦਰ ਪ੍ਰਗਟ ਕਰਦੀ ਹੈ। ਇਹਨਾਂ ਤਿਉਹਾਰਾਂ ਦਾ ਕੁ ਸਦੀਆਂ ਤੋਂ ਚਲਿਆ। ਆ ਰਿਹਾ ਹੈ, ਜੋ ਭਾਰਤੀ ਸੰਸਕ੍ਰਿਤੀ ਅਤੇ ਸਭਿਅਤਾ ਦੇ ਨਾਲ-ਨਾਲ ਦੇਸ਼ ਦੇ ਪੁਰਾਣੇ ਗੋਰਵ ਨੂੰ ਵੀ ਪ੍ਰਗਟਾਉਂਦਾ ਹੈ। ਦੀਵਾਲੀ ਵੀ ਇਕ ਅਜਿਹਾ ਆਦਰਸ਼-ਤਿਉਹਾਰ ਹੈ, ਜੋ ਦੇਸ਼ ਦੇ ਹਰ ਹਿੱਸੇ ਵਿਚ ਬੜੀ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦੀ ਮਹਾਨਤਾ ਦੇ ਕਾਰਣ ਹੀ ਇਸਨੂੰ ਤਿਉਹਾਰਾਂ ਦਾ ਰਾਜਾ ਕਿਹਾ ਜਾਂਦਾ ਹੈ।
ਇਹ ਤਿਉਹਾਰ ਕੱਤਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ। ਲੋਕ ਅੰਧੇਰੀ ਰਾਤ ਨੂੰ ਦੀਵੇ ਜਗਾ ਕੇ ਉਸਨੂੰ ਪ੍ਰਕਾਸ਼ ਭਰੀ ਰਾਤ ਵਿਚ ਬਦਲ ਦਿੰਦੇ ਹਨ। ਦੀਵਾਲੀ ਇਕ ਅਜਿਹਾ ਤਿਉਹਾਰ ਹੈ, ਜਿਸ ਦੇ ਨਾਲ ਹਰੇਕ ਮਤ ਦਾ ਸੰਬੰਧ ਬਣ ਗਿਆ ਹੈ। ਭਾਰਤ ਦੀਆਂ ਸਾਰੀਆਂ ਜਾਤੀਆਂ ਅਤੇ ਧਰਮਾਂ ਦੇ ਲੋਕ ਦੀਵਾਲੀ ਨੂੰ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਇਸ ਨਾਲ ਇਸ ਤਿਉਹਾਰ ਦੀ ਮਹੱਤਤਾ ਹੋਰ ਵੀ ਵਧ ਗਈ ਹੈ।
ਭਾਰਤੀ ਸੰਸਕ੍ਰਿਤੀ ਦੇ ਆਦਰਸ਼ ਮਰਯਾਦਾ ਪੁਰਸ਼ੋਤਮ ਭਗਵਾਨ ਰਾਮ ਰਾਵਣ ਤੇ ਜਿੱਤ ਪ੍ਰਾਪਤ ਕਰਕੇ ਇਸ ਦਿਨ ਅਯੁਧਿਆ ਵਾਪਸ ਆਏ ਸਨ। 14 ਵਰੇ ਦੇ ਬਨਵਾਸ ਦੇ ਬਾਦ ਸ੍ਰੀ ਰਾਮ ਚੰਦਰ ਜੀ ਦੀ ਵਾਪਸੀ ਤੇ ਲੋਕਾਂ ਨੇ ਬੜੀ ਖੁਸ਼ੀ ਮਨਾਈ ਅਤੇ ਘਿਉ ਦੇ ਦੀਵੇ ਜਗਾਏ ਸਨ ਅੱਜ ਦੇ ਦਿਨ ਹੀ ਜੈਨ ਧਰਮ ਦੇ ਚੌਵੀਵੇਂ ਤੀਰਥਕਰ ਭਗਵਾਨ ਮਹਾਂਵੀਰ ਨੇ ਜੀਵਨ ਭਰ ਸੱਚ, ਸ਼ਾਂਤੀ ਅਤੇ ਹਿੰਸਾ ਦਾ ਅਮਰ ਸੰਦੇਸ਼ ਸੁਣਾਕੇ ਮੋਕਸ਼ ਪ੍ਰਾਪਤ ਕੀਤਾ ਸੀ ਆਰੀਆ ਸਮਾਜ ਦੇ ਸੰਸਥਾਪਕ ਰਿਸ਼ੀ ਦਯਾਨੰਦ ਨੇ “ਈਸ਼ਵਰ ਤੇਰੀ ਇੱਛਾ ਪੂਰਨ ਹੋਵੇ’ ਕਹਿ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਸੀ। ਸੰਸਕ੍ਰਿਤੀ ਦੇ ਮਹਾਨ ਨੇਤਾ ਸਵਾਮੀ ਰਾਮ ਤੀਰਥ ਨੇ ਅੱਜ ਦੇ ਦਿਨ ਆਪਣੀ ਦੇਹ ਦਾ ਤਿਆਗ ਕੀਤਾ ਸੀ। ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਜੀ ਨੇ ਇਸੇ ਦਿਨ ਕੈਦ ਖਾਨੇ ਵਿਚੋਂ 52 ਰਾਜਿਆਂ ਨੂੰ ਨਾਲ ਲੈ ਕੇ ਬਾਹਰ ਆਏ ਸਨ। ਦੀਵਾਲੀ ਦੇਸ਼ਵਾਸੀਆਂ ਨੂੰ ਇਹਨਾਂ ਮਹਾਨ ਆਤਮਾਵਾਂ ਨੂੰ ਯਾਦ ਕਰਨ ਦਾ ਸੁਨਿਹਰੀ ਮੌਕਾ ਪ੍ਰਦਾਨ ਕਰਦੀ ਹੈ।
Pls Mark as brainest answer and follow me pls
Answer:
1) Diwali is the festival of lights symbolizing the victory of inner light over the spiritual darkness.
2) It is the five-day festival starting with Dhanteras; on which people clean their houses and shop for gold and other utensils.
3) The festival is mainly for all Hindu communities, but some non-Hindu communities celebrate it too.
4) People worship Goddess Lakshmi on this day, the goddess of wealth and prosperity in our lives.
5) Rangoli decorations with coloured powder, flour and sand are very popular on Diwali, and it is very auspicious for the occasion.
6) People decorate their houses with clay lamps and electronic lightings to welcome the Goddess Lakshmi in their homes.
7) The main day of the festival celebrates Lakshmi Pooja followed by mouth-watering delicacies and festivities of fireworks.
8) This day also marks the spiritual awakening or the ‘nirvana’ of Lord Mahavir, which is one of the most auspicious occasions in Jainism.
9) In Sikhism, people celebrate this festival as the day when their Sixth Sikh Guru, Hargobind Ji had released from imprisonment.
10) Diwali is the festival when families and friends unite together and spread the message of brotherhood, love and unity.
Set 2
1) Diwali or Deepawali is one of the biggest Hindu festivals celebrated across India.
2) It also marks the start of New Year for many Hindu as well as business communities across the country.
3) Diwali holds a grand celebration across the nation falling in the month of 'Kartik' in Hindu calendar.
4) The second day of Diwali is Narak Chaturdashi or Chhoti Diwali when people offer prayers for spiritual auspiciousness of their ancestor’s defied souls.
5) The third day is the main day of the festival when people offer prayer and worship Lord Lakshmi and Ganesha to seek their blessing for wealth and prosperity in their homes.
6) This is the day when the people observe the real festivity of the occasion across the country.
7) The fourth day of Deepawali is Govardhan Pooja to offer prayers to Lord Krishna who saved the people by lifting the Govardhan Mountain during incessant rains.
8) The last day of the festival is ‘Bhaiya Dooj’ which celebrates the immortal bond between their brothers.
9) Apart from India, it is also a festival in many foreign countries like Fiji, Guyana, Mauritius, Myanmar, Nepal and Sri Lanka etc.
10) Diwali is the festival which celebrates the victory of light over darkness, good over evil and knowledge over ignorance.
Set 3
1) Diwali is the Festival of Lights.
2) It is one of the biggest festivals celebrated in India.
3) Diwali is the celebration of returning of Lord Rama to Ayodhya after 14 years of exile.
4) We light candles and decorate our homes with Rangoli.
5) We worship Goddess Lakshmi and Lord Ganesha on Diwali.
6) Children burn firecrackers and enjoy with their friends.
7) We eat sweets and share gifts with our friends and neighbours.
8) We get long school holidays to celebrate Diwali.
9) We also do lots of Diwali shopping on Dhanteras.
10) Diwali is the most loved festival, and we enjoy it very much.
Set 4
1) Diwali is a Hindu festival also celebrated by Jains, Sikhs and Buddhists.
2) According to the Hindu calendar, Diwali falls on the Amavasya of the month of Karthik.
3) The word 'Diwali' or 'Deepawali' means the queue of earthen lamps that we use for decoration on occasion.
4) Diwali is associated with Ramayana when God Ram has returned from 14 year’s exile with his wife Sita and brother Lakshman.
5) The people in Ayodhya welcomed their God and celebrated Diwali on this day.
6) The people clean their houses on this day and decorate it with beautiful flowers and Rangoli.
7) Women prepare different types of foods and invite relatives at dinner.
8) Children celebrate Diwali by cracking firecrackers in the evening and visiting their friends.
9) Diwali is a five-day festival, and its preparation starts many days before.
10) Diwali is a festival to celebrate the victory of truth and light over darkness.
Set 5
1) In Jainism, Diwali is the day on which the 24th Tirthankara ‘Mahavir’ had attained Nirvana.
2) People celebrate this festival with lots of enthusiasm and they wear new clothes and have lights and enjoy this festival.
3) Gambling and playing cards on Diwali is the most popular tradition in North India.
4) Other countries, like Australia, Canada, Sri Lanka, and Pakistan, etc., also celebrate Diwali with high spirit.
5) During Diwali, Rangoli and Sweets have their importance, and people forget their diet for delicious laddoos.
6) Diwali is also the day on which Lord Krishna had defeated demon Narkasur.
7) According to the Hindu calendar, Diwali is a mark of the beginning of a new year.
8) It is also celebrated in The United States of America every year.
9) Diwali is popular as Kali Puja in West Bengal.
10) On the auspicious day of Diwali, the foundation of Golden Temple had laid in Amritsar, Punjab.