Computer Science, asked by gugisingh28, 8 months ago

HTML ਦੇ ਟੈਗਜ { } ਬਰੈਕਟ ਨਾਲ ਸਮਾਪਤ ਹੁੰਦੇ ਹਨ । / HTML tags are enclosed in { } braces. / HTML के टैगज { } ब्रैकेट के साथ समाप्त होते हैं । *

ਸਹੀ True सही

ਗਲਤ False गलत

3. ਸੀ ਭਾਸ਼ਾ ਵਿਚ \t ਕਿਸ ਚਿੰਨ੍ਹ ਦੀ ਨੁਮਾਇੰਦਗੀ ਕਰਦਾ ਹੈ? (Which character is represented by \t in C Language?/ C भाषा में \t किस प्रतीक का प्रतिनिधित्व करता है? *

ਟਰੈਕ (Track) ट्रैक

ਟੈਬ (Tab) टैब

ਟਾਸਕ (Task) टास्क

ਟਾਪ (Top) टॉप

4. C ਭਾਸ਼ਾ _____ ਲੇਵਲ ਦੀ ਭਾਸ਼ਾ ਹੈ ? / C Language is ____ level language? / C भाषा _____ स्तर की भाषा है? *

ਹਾਈ ਲੈਵਲ High Level उच्च स्तर

ਮਿਡਲ ਲੈਵਲ Middle Level मध्य स्तर

ਲੋ ਲੈਵਲ Low Level निम्न स्तर

ਇਨ੍ਹਾਂ ਵਿੱਚੋ ਕੋਈ ਨਹੀ None of these इनमें से कोई भी नहीं

5. ਇਨ੍ਹਾਂ ਵਿੱਚੋਂ ਕਿਹੜਾ ਅਰਥਮੈਟਿਕ ਅਪਰੇਟਰ ਨਹੀਂ ਹੈ ?/ Which of the following is not a Arithmetic Operator? / निम्नलिखित में से कौन एक अंकगणितीय ऑपरेटर नहीं है ? *

+

%

&

*

6. ਕੀ ਸੀ ਭਾਸ਼ਾ ਵਿੱਚ ਅਡੈਂਟੀ ਫਾਇਰ ਦਾ ਪਹਿਲਾ ਅੱਖਰ ਅੰਡਰਸਕੋਰ ਹੋ ਸਕਦਾ ਹੈ/ In C language can the first letter of the Identifier be Underscore? / C भाषा में आइडेंटिफायर का पहला अक्षर अंडरस्कोर हो सकता है? *

ਸਹੀ True सही

ਗਲਤ False गलत

7. _______ ਓਪਰੇਟਰ ਦੀ ਕੋਈ ਦਰਜਾਬੰਦੀ ਨਹੀਂ ਹੁੰਦੀ / There is no Hierarchical order for ______ Operators. / ______ ऑपरेटर्स के लिए कोई पदानुक्रमित ( दर्जाबंदी) आदेश नहीं है। *

ਲੌਜੀਕਲ Logical लॉजिकल

ਰਿਲੇਸ਼ਨਲ relational रिलेशनल

ਜਨਰਲ General जनरल

ਕੋਈ ਵੀ ਨਹੀਂ None of These इनमें से कोई नहीं

8. ਸੀ ਭਾਸ਼ਾ ਵਿਚ ਕਿੰਨ੍ਹੇ ਮੇਨ ਫੰਕਸ਼ਨ ਵਰਤੇ ਜਾ ਸਕਦੇ ਹਨ? (How many main functions can be used in the C language program?) C भाषा में कितने मेन फंक्शन का उपयोग किया जा सकता है? *

ਇੱਕ (One) एक

ਦੋ (Two) दो

ਤਿੰਨ (Three) तीन

ਕਿੰਨ੍ਹੇ ਵੀ (Any Number of) कितने भी

9.ਸੀ ਭਾਸ਼ਾ ਵਿੱਚ ਇੱਕ ਕੈਰ ਡਾਟਾ ਟਾਈਪ ਹਮੇਸ਼ਾ ਇੱਕ ਬਾਈਟ ਦਾ ਹੁੰਦਾ ਹੈ । / In C language a char data type always occupies one byte ./ C भाषा में एक कैर डेटा प्रकार हमेशा एक बाइट होता है। *

ਸਹੀ True सही

ਗਲਤ False गलत

10. WWW ਦਾ ਪੂਰਾ ਨਾਂ ਕੀ ਹੈ? (What is the Full Form of WWW?) / WWW का फुल फॉर्म क्या है *

ਵਰਲਡ ਵੈੱਬ ਵਾਈਡ (World Web Wide) वर्ल्ड वेब वाइड

ਵਰਲਡ ਵਾਈਡ ਵੈੱਬ (World Wide Web) वर्ल्ड वाइड वेब

ਵਾਈਡ ਵੈੱਬ ਵਰਲਡ (Wide Web World) वाइड वेब वर्ल्ड

ਵਾਈਡ ਵਰਲਡ ਵੈੱਬ (Wide World Web) वाइड वर्ल्ड वेब

11. ਗਣਿਤ ਲਾਈਬਰੇਰੀ ਦੀ ਸਥਾਪਨਾ ਕਿਸ ਫਾਈਲ ਦੁਆਰਾ ਕੀਤੀ ਜਾਂਦੀ ਹੈ? (Which header file is used to setup Math library?) गणित लाइब्रेरी स्थापित करने के लिए किस फ़ाइल का उपयोग किया जाता है? *

math

mathematics

math.h

mathematics.h

12 .ਸੀ ਭਾਸ਼ਾ ਵਿੱਚ ਦੋਹਰੇ ਅਰਥਮੈਟਿਕ ਆਪਰੇਟਰਾਂ ਦੀ ਗਿਣਤੀ ____ ਹੈ ? / The number of Binary Arithmetic Operators in C is__ ? C भाषा में दोहरे अर्थमैटिक ऑपरेटरों की संख्या ____ है? *

4

5

6

7

13. ਨਿਮਨਲਿਖਤ ਵਿੱਚੋਂ ਕਿਹੜਾ ਟਾਈਪ int ਦਾ ਸਹੀ ਪੂਰਨ ਅੰਕ ਨਹੀਂ ਹੈ / Which of the following is not a valid Integer constant of the type int ? निम्नलिखित में से कौन सा प्रकार int सही पूर्ण अंक नहीं है? *

3750

32800

-32767

0

14. ਕੋਈ ਵੀ ਫਾਰਮ ਬਣਾਉਣ ਤੋਂ ਪਹਿਲਾਂ ਟੇਬਲ ਬਣਾਉਣਾ ਜ਼ਰੂਰੀ ਹੈ ।/ Before designing a form data table must be present .कोई भी फार्म बनाने से पहले टेबल बनाना आवश्यक है । *

ਸਹੀ True सही

ਗਲਤ False गलत

15. ਖਾਲੀ ਚਿੰਨ੍ਹ ਦੀ ਪ੍ਰਤੀਨਿਧਤਾ ਕਿਸ ਚਿੰਨ੍ਹ ਦੁਆਰਾ ਕੀਤੀ ਜਾਂਦੀ ਹੈ ?/ The null character is represented by ____? खाली चिन्ह की नुमाइंदगी किस चिन्ह ____ द्वारा जाती है *

null

\n

\0

0

16. stdio.h ਦਾ ਪੂਰਾ ਰੂਪ ਨਾਂ ਕੀ ਹੈ? (Full form of stdio.h?) Stdio.h का पूर्ण रूप क्या है? *

ਸਟੈਂਡਰਡ ਹੈਡਰ ਫਾਈਲ (Standard header file) स्टैंडर्ड हैडर फाइल

ਸਟੈਂਡਰਡ ਇਨਪੁੱਟ ਹੈਡਰ ਫਾਈਲ (Standard Input header file) स्टैंडर्ड इनपुट हैडर फाइल

ਸਟੈਂਡਰਡ ਆਊਟਪੁੱਟ ਹੈਡਰ ਫਾਈਲ (Standard Output header file) स्टैंडर्ड आउटपुट हैडर फाइल

ਸਟੈਂਡਰਡ ਇਨਪੁੱਟ ਆਊਟਪੁੱਟ ਹੈਡਰ ਫਾਈਲ (Standard Input Output header file) स्टैंडर्ड इनपुट आउटपुट हैडर फाइल

17. ਇਨ੍ਹਾਂ ਵਿੱਚੋਂ ਕਿਹੜਾ ਸੀ ਭਾਸ਼ਾ ਵਿੱਚ ਰਾਖਵਾਂ ਸ਼ਬਦ ਨਹੀਂ ਹੈ । Which of the following is not Reserve word in C language. इनमें से कौन सा शब्द सी भाषा में आरक्षित शब्द नहीं है? *

for

goto

switch

doo

18. i=5 ਨੂੰ ______ਅਸਾਈਨਮੈਂਟ ਕਿਹਾ ਜਾਂਦਾ ਹੈ ।/ i=5 is called __ assignment . i = 5 को ______ असाइनमेंट कहा जाता है । *

ਲੌਜੀਕਲ Logical लॉजिकल

ਰਿਲੇਸ਼ਨਲ relational रिलेशनल

ਜਨਰਲ General जनरल

ਕੋਈ ਵੀ ਨਹੀਂ None of These इनमें से कोई नहीं

19. ਸੈਮੀਕੋਲਨ ਇੱਕ ਡਿਕਲੇਰੇਸ਼ਨ ਦਾ delimiter ਹੁੰਦਾ ਹੈ। / Semicolon is a declaration delimiter./ सेमीकालन एक डिक्लेरेशन का delimiter होता है । *

ਸਹੀ True सही

ਗਲਤ False गलत

20 . ਨਿਮਨਲਿਖਤ ਵਿੱਚੋਂ ਕਿਹੜੇ ਵੇਰੀਏਬਲ ਦਾ ਨਾਂ ਗਲਤ ਹੈ । / Which of the following variable name is incorrect. निम्नलिखित में कौन सा वेरिएबल का नाम गलत है । *

SUM

interest_paid

paid

roll-no

Answers

Answered by jageetrai3376
0

Answer:

ਸੀ ਭਾਸ਼ਾ ਵਿੱਚ /t ਕਿਸ ਚਿੰਨ ਦੀ ਨੁਮਾਇੰਦਗੀ ਕਰਦਾ ਹੈ?

Similar questions