i) ‘ਮੜੀਆਂ ਤੋਂ ਦੂਰ’ ਕਹਾਣੀ ਵਿੱਚ ਮਾਸੀ ਦਾ ਕੱਦ ਕਿੰਨਾ ਸੀ
(ਉ) ਪੰਜ ਫੁੱਟ, ਚਾਰ ਇੰਚ
(ੲ) ਪੰਜ ਫੁੱਟ, ਦੋ ਇੰਚ
Answers
Answer:
ਮਾਸੀ ਦਾ ਕੱਦ ਕਿੰਨਾ ਸੀ? *
Explanation:
ਮਾਸੀ ਦਾ ਕੱਦ ਕਿੰਨਾ ਸੀ? *
Answer:
‘ਮੜੀਆਂ ਤੋਂ ਦੂਰ’ ਕਹਾਣੀ ਵਿੱਚ ਮਾਸੀ ਦਾ ਕੱਦ ਪੰਜ ਫੁੱਟ, ਚਾਰ ਇੰਚ ਸੀ|
ਇਸ ਲਈ, ਵਿਕਲਪ (ਉ) ਸਹੀ ਹੈ|
Explanation:
‘ਮੜੀਆਂ ਤੋਂ ਦੂਰ’ ਕਹਾਣੀ ਦਾ ਲੇਖਕ ਰਘਬੀਰ ਢੰਡ ਹੈ| ਮਾਸੀ 'ਮੜ੍ਹੀਆਂ ਤੋਂ ਦੂਰ' ਕਹਾਣੀ ਦੀ ਮੁੱਖ ਪੱਤਰ ਹੈ। ਉਹ ਸ਼ਕਲ ਸੂਰਤ ਦੀ ਖ਼ੂਬਸੂਰਤ ਹੋਣ ਤੋਂ ਨਾਲ ਨਾਲ ਮਿਲਪਾਰੀ, ਮਿੱਠੀ ਤੇ ਮੋਹ ਲੈਣ ਵਾਲੀ ਸ਼ਖ਼ਸੀਅਤ ਦੀ ਮਾਲਕ ਹੈ। ਮਾਸੀ ਦਾ ਕੱਦ ਪੰਜ ਫੁੱਟ, ਚਾਰ ਇੰਚ ਸੀ |ਆਪਣੀ ਘੁੰਮਣ ਫਿਰਨ ਦੀ ਇੱਛਾ ਪੂਰੀ ਕਰਵਾ ਲਈ ਉਹ ਨਿਹੋਆ ਤੇ ਗਿਲਿਆ ਤੋਂ ਕੰਮ ਲੈਂਦੀ ਹੈ। ਭਾਵੁਕ ਹੋ ਕੇ ਉਹ ਇੰਗਲੈਂਡ ਦੀ ਖੁਸ਼ਹਾਲੀ, ਸੁੱਖ-ਸਹੂਲਤ, ਮੌਸਮ ਨੂੰ ਦੇਖ ਕੇ ਇੰਨਾ ਮੋਹਿਤ ਹੋ ਕੇ, ਉਹ ਇੰਗਲੈਂਡ ਪ੍ਰਸ਼ੰਸਾ ਅਤੇ ਭਾਰਤ ਦੀ ਆਲੋਚਨਾ ਕਰਦੀ ਹੈ।
ਇਸ ਕਹਾਣੀ ਵਿੱਚ, ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਬਲਵੰਤ ਰਾਏ ਉਸ ਨੂੰ ਇੰਗਲੈਂਡ ਲੈ ਆਇਆ। ਕਹਾਣੀਕਾਰ ਨੇ ਐਤਵਾਰ ਦੇ ਦਿਨ ਬਲਵੰਤ ਰਾਏ ਦੇ ਪਰਿਵਾਰ ਨੂੰ ਉਸ ਦੀ ਮਾਂ ਸਮੇਤ ਆਪਣੇ ਘਰ ਖਾਣੇ ਤੇ ਸੱਦਾ ਦਿੱਤਾ ਤਾਂ ਬਲਵੰਤ ਰਾਏ ਦੀ ਮਾਂ ਕਹਾਣੀਕਾਰ ਦੀ ਪਤਨੀ ਦੀ ਮਾਂ ਦੇ ਸ਼ਹਿਰ ਰਾਵਲਪਿੰਡੀ ਦੀ ਹੋਣ ਕਰਕੇ ਉਸ ਦੀ ਮਾਸੀ ਬਣ ਗਈ |