(i) ਅਜ਼ਾਦ ਭਾਰਤ ਦੇਪ੍ਹਹਲੇਪ੍ਰਧਾਨ ਮੰਤਰੀ ਕੌਣ ਸਨ?
(ੳ) ਮਹਾਤਮਾ ਗਾਂਧੀ (ਅ) ਜਵਾਹਰ ਲਾਲ ਨਹਹਰੂ
(ੲ) ਡਾ: ਮਨਮੋਹਨ ਹਸੰ ਘ (ਸ) ਡਾ: ਭੀਮ ਰਾਓ ਅੰਬੇਦਕਰ
Answers
Explanation:
ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ:
# ਚਿੱਤਰ ਪ੍ਰਧਾਨ ਮੰਤਰੀ ਦਾ ਨਾਮ ਸਮਾਂ ਕਦੋਂ ਤੋਂ ਕਦੋਂ ਤੱਕ
1 Jnehru.jpg ਜਵਾਹਰ ਲਾਲ ਨਹਿਰੂ 15 ਅਗਸਤ 1947 27 ਮਈ 1964
Gulzarilal Nanda.jpg ਗੁਲਜਾਰੀ ਲਾਲ ਨੰਦਾ ਅੰਤਰਿਮ 27 ਮਈ 1964 09 ਜੂਨ 1964
2 1736 Lal Bahadur Shastri cropped.jpg ਲਾਲ ਬਹਾਦੁਰ ਸ਼ਾਸਤਰੀ 9 ਜੂਨ 1964 11 ਜਨਵਰੀ 1966
Gulzarilal Nanda.jpg ਗੁਲਜਾਰੀ ਲਾਲ ਨੰਦਾ ਅੰਤਰਿਮ 11 ਜਨਵਰੀ 1966 24 ਜਨਵਰੀ 1966
3(i) Indira Gandhi in 1967.jpg ਇੰਦਰਾ ਗਾਂਧੀ 24 ਜਨਵਰੀ 1966 24 ਮਾਰਚ 1977
4 Morarji Desai (cropped).jpg ਮੋਰਾਰਜੀ ਡੇਸਾਈ 24 ਮਾਰਚ 1977 28 ਜੁਲਾਈ 1979
5 ਚਰਨ ਸਿੰਘ 28 ਜੁਲਾਈ 1979 14 ਜਨਵਰੀ 1980
3(ii) Indira Gandhi in 1967.jpg ਇੰਦਰਾ ਗਾਂਧੀ 14 ਜਨਵਰੀ 1980 31 ਅਕਤੂਬਰ 1984
6 Rajiv Gandhi (cropped).jpg ਰਾਜੀਵ ਗਾਂਧੀ 31 ਅਕਤੂਬਰ 1984 2 ਦਸੰਬਰ 1989
7 V. P. Singh (cropped).jpg ਵਿਸ਼ਵਨਾਥ ਪ੍ਰਤਾਪ ਸਿੰਘ 2 ਦਸੰਬਰ 1989 10 ਨਵੰਬਰ 1990
8 ਚੰਦਰ ਸ਼ੇਖਰ 10 ਨਵੰਬਰ 1990 21 ਜੂਨ 1991
9 P V Narasimha Rao.png ਪੀ ਵੀ ਨਰਸਿਮਾ ਰਾਓ 21 ਜੂਨ 1991 16 ਮਈ 1996
10(i) Ab vajpayee.jpg ਅਟਲ ਬਿਹਾਰੀ ਬਾਜਪਾਈ 16 ਮਈ 1996 01 ਜੂਨ 1996
11 H-d-deve-gowda 1.jpg ਔਚ. ਜੀ. ਦੇਵ ਗੋੜਾ 01 ਜੂਨ 1996 21 ਅਪਰੈਲ 1997
12 Inder Kumar Gujral 071.jpg ਇੰਦਰ ਕੁਮਾਰ ਗੁਜਰਾਲ 21 ਅਪਰੈਲ 1997 19 ਮਾਰਚ 1998
10(ii) Ab vajpayee.jpg ਅਟਲ ਬਿਹਾਰੀ ਬਾਜਪਾਈ 19 ਮਾਰਚ 1998 22 ਮਈ 2004
13 Manmohansingh04052007.jpg ਡਾ. ਮਨਮੋਹਨ ਸਿੰਘ 22 ਮਈ 2004 26 ਮਈ 2014
14 CM Narendra Damodardas Modi.jpg ਨਰਿੰਦਰ ਮੋਦੀ 26 ਮਈ 2014 ਹੁਣ ਤੱਕ