Physics, asked by funnynarayanpondel, 4 months ago

ਲਿਵਰ ਦੁਆਰਾ ਬਣਾਇਆ ਗਿਆ ਬਾਇਲ ਰਸ ਕਿਸ ਨੂੰ ਪਚਾਉਣ ਵਿਁਚ ਮਁਦਦ ਕਰਦਾ ਰੈ I

ਸਟਾਰਚ

ਫੈਟ

ਕਾਰਬੋਹਾਈਡ੍ਰੇਟਸ

ਪ੍ਰੋਟੀਨ

Answers

Answered by Sania336
0

ਲੀਵਰ ਦੁਆਰਾ ਬਣਾਇਆ ਗਿਆ ਬਾਇਲ ਰਸ ਫੈਟ ਨੂੰ ਪਚਾਉਣ ਵਿੱਚ ਮਦਦ ਕਰਦਾ ਹੈ।

Similar questions