ਸੁਨੀਲ ਦੇ ਪਿਤਾ ਆਪਣੇ ਖੇਤ ਵਿੱਚ ਫ਼ਸਲ ਉਗਾਉਣ ਤੋਂ ਪਹਿਲਾਂ
ਉਸ ਵਿੱਚ ਗੁਆਰਾ ਉਗਾ ਕੇ ਦੁਬਾਰਾ ਹੱਲ ਚਲਾ ਕੇ ਵਾਹ ਰਹੇ ਸਨ I ਇਹ ਦੇਖ ਕੇ ਸੁਨੀਲ ਨੇ ਆਪਣੇ ਪਿਤਾ ਜੀ ਕੋਲੋਂ ਇਸ ਤਰਾਂ ਕਰਨ ਦਾ ਕਾਰਨ ਪੁੱਛਿਆ I ਉਸਦੇ ਪਿਤਾ ਜੀ ਨੇ ਉੱਤਰ ਦਿੱਤਾ ਕਿ ਇਹ ਮਿੱਟੀ ਵਿੱਚ ਮਿਲ ਕੇ ਖਾਦ ਦਾ ਕੰਮ ਕਰੇਗਾ I ਦੱਸੋ , ਇਸ ਤਰਾਂ ਕਰਨ ਨਾਲ ਕਿਹੜੀ ਖਾਦ ਬਣੇਗੀ ?Sunil's father prior to sow the crop in his field ,he grew guar and then mulched by ploughing it into the soil. While seeing this, sunil asked his father the reason of doing this. his father replied this will serve as manure after mixing with the soil. tell, which type of manure will be formed so ? * 2 points ਕੰਪੋਸਟ ਖਾਦ/compost manure ਹਰੀ ਖਾਦ/ green manure ਵਰਮੀਕੰਪੋਸਟ ਖਾਦ/ vermicompost manure ਕੋਈ ਨਹੀਂ/ none
Answers
Answered by
2
ਮੈਨੂੰ ਲੱਗਦਾ ਸ਼ਾਇਦ ਹਰੀ ਖਾਦ / I think Green manure
Explanation:
please mark this brainlist answer
Similar questions