English, asked by Anonymous, 6 months ago

ਹਰੇ-ਭਰੇ ਤੇ ਰਹਿਣ ਮਹਿਕਦੇ,
ਆਪਣਾ ਪਿੰਡ, ਤੇ ਆਪਣੇ ਖੇਤ I
ਦੋ ਚੀਜ਼ਾਂ ਤੋਂ ਜਾਨ ਮੈਂ ਵਾਰਾਂ,
ਇਕ ਪੰਜਾਬ, ਤੇ ਇਕ ਮੇਰਾ ਦੇਸ਼ I
follow me​

Answers

Answered by Anonymous
6

ਕਿਦਾ ਜੀ

ਤੁਸੀ Intuduction ਤਾ ਦਿਤਾ ਨਹੀ ਪਰ ਮੈਂ ਕੁਜ ਦਸਿਆ ਆ

Attachments:
Similar questions