Hindi, asked by nehahussain1987, 8 months ago

(i) ਅਸਲੀ ਆਤਮਕ ਸੁੱਖ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾ ਸਕਦਾ ਹੈ ?
(ii) ਪਰਮਾਤਮਾ ਕਿਹੜੀ-ਕਿਹੜੀ ਥਾਂ ਵਿਆਪਕ ਹੈ ?
(iii) ‘ਰਹਾਉਂ ਸ਼ਬਦ ਦਾ ਗੁਰਬਾਣੀ ਵਿੱਚ ਕੀ ਅਰਥ ਹੈ ?
(iv) ਸੰਸਾਰ ਭਵ-ਸਾਗਰ ਤੋਂ ਕਿਸ ਤਰ੍ਹਾਂ ਤਰਿਆ ਜਾ ਸਕਦਾ ਹੈ ?
(v) ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਬਾਣੀ ਵਿੱਚੋਂ ਲਿਆ
ਗਿਆ ਹੈ ?
(vi) ਸਾਰੀ ਸ੍ਰਿਸ਼ਟੀ ਵਿੱਚ ਕਿਸ ਦਾ ਨੂਰ ਵਸ ਰਿਹਾ ਹੈ ?
(vii) ਮਨੁੱਖੀ ਜੀਵਨ ਦਾ ਕੀ ਮਨੋਰਥ ਹੈ ?


answer this you will get 15 points

?​

Answers

Answered by Manishmalhotraa
0

I could only answer these 2 questions I'm sorry

(vi) ਰੱਬ ਦਾ

(vii) ਮਨੁੱਖੀ ਜੀਵਨ ਦਾ ਉਦੇਸ਼ ਗਿਆਨ ਪ੍ਰਾਪਤ ਕਰਨਾ ਹੈ। ਸਤਿਗੁਰੂ ਦੀ ਸ਼ਰਨ ਪੈ ਕੇ ਮਨੁੱਖਾ ਜੀਵਨ ਗਿਆਨ ਦੇ ਪ੍ਰਕਾਸ਼ ਨਾਲ ਭਰ ਜਾਂਦਾ ਹੈ। ਸਤਿਗੁਰਾਂ ਪਾਸੋਂ ਗਿਆਨ ਪ੍ਰਾਪਤ ਕਰਕੇ ਮਨੁੱਖ ਦਾ ਜੀਵਨ ਆਨੰਦਮਈ ਹੋ ਜਾਂਦਾ ਹੈ।

If you like the answer then please declare me as the brainliest....

Similar questions