ਪ੍ਰਸੰਗ ਸਹਿਤ ਵਿਆਖਿਆ ਲਿਖੋ।
(i) ਪਾਤਾਲਾ ਪਾਤਾਲ ਲਖ ਆਗਾਸl ਆਗਾਸ ॥
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
ਸਹਸ ਅਠਾਰਹ ਕਹਨਿ ਕਤੇਬਾ ਅਸੂਲੂ ਇਕੁ ਧਾਤੁ ॥
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ॥
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥
NOTE- DON'T SPAM❌
Answers
Answered by
15
Answer:
ਉਚਾਰਨ ਸੇਧ: ਪਾਤਾਲਾਂ, ਆਗਾਸਾਂ, ਅਠਾਰਹਂ (ਅਠਾਰ੍ਹਾਂ), ਕਤੇਬਾਂ।
ਪਦ ਅਰਥ: ਓੜਕ- ਅੰਤ (ਕੁਦਰਤ ਭਾਵ ਆਕਾਰ ਦੀ ਸੀਮਾ)।, ਭਾਲਿ-ਭਾਲ ਕੇ (ਕਿਰਿਆ ਵਿਸ਼ੇਸ਼ਣ)।, ਕਹਨਿ- ਆਖਦੇ ਹਨ (ਬਹੁ ਵਚਨ ਕਿਰਿਆ)।, ਇਕ ਵਾਤ- ਇੱਕ ਸੁਰ, (ਇੱਕ ਜ਼ਬਾਨ ਹੋ ਕੇ ਭਾਵ ਸਭ ਦਾ ਇੱਕ ਮਤ ਹੈ)।, ਸਹਸ-ਦਸ ਸੌ (ਭਾਵ ਹਜ਼ਾਰ, ਸੰਖਿਅਕ ਵਿਸ਼ੇਸ਼ਣ)।, ਕਤੇਬਾ- ਮੁਸਲਿਮ ਮੱਤ ਦੀਆਂ ਚਾਰ ਕਿਤਾਬਾਂ (ਕੁਰਾਨ, ਅੰਜੀਲ, ਤੌਰੇਤ ਤੇ ਜੰਬੂਰ)।, ਅਸੁਲੂ- ਅਸਲ (ਮੂਲ, ਮੁੱਢ)।, ਧਾਤੁ-ਕਰਤਾਰ (ਇੱਕ ਵਚਨ ਨਾਂਵ)।, ਵਿਣਾਸੁ- ਖ਼ਤਮ (ਭਾਵ ਲੇਖੇ ਦਾ ਅੰਤ)।, ਆਖੀਐ- ਆਖਣਾ ਚਾਹੀਦਾ ਹੈ। (ਕਿਰਿਆ)।, ਆਪੇ- ਆਪ ਹੀ (ਪੜਨਾਂਵ)।, ਆਪੁ-ਆਪਣੇ ਆਪ ਨੂੰ।
Explanation:
pls mark me as brainleast and folow me please
Similar questions