i) ਖੇਤੀਬਾੜੀ ਪੱਖੋ ਜਮੀਨ ਦਾ PH ਕਿੰਨਾ ਹੋਣਾ ਚਾਹੀਦਾ ਹੈ?
Answers
Answered by
4
Answer:
ਇਸਨੂੰ ਕਿਸੇ ਤਰਾਂ ਦੀ ਵੀ ਹਲਕੀ ਤੋ ਭਾਰੀ ਜ਼ਮੀਨ ਵਿੱਚ ਉਗਾਇਆ ਜਾ ਸਕਦਾ ਹੈ। ਡੂੰਘੀ ਮੈਰਾ,ਵਧੀਆਂ ਜਲ ਨਿਕਾਸ ਵਾਲੀ, ਪਾਣੀ ਨੂੰ ਬੰਨ ਕੇ ਰੱਖਣ ਵਾਲੀ ਅਤੇ ਵਧੀਆ ਜੈਵਿਕ ਖਣਿਜ਼ਾਂ ਵਾਲੀ ਜਮੀਨ ਸਭ ਤੋ ਵਧੀਆ ਰਹਿੰਦੀ ਹੈ। ਨਰਮ ਅਤੇ ਰੇਤਲੀਆ ਜਮੀਨਾਂ ਇਸ ਲਈ ਵਧੀਆਂ ਨਹੀਂ ਹੁੰਦੀਆ ਕਿਉਕਿ ਇਸ ਵਿੱਚ ਬਣੀਆਂ ਗੰਢਾਂ ਛੇਤੀ ਖਰਾਬ ਹੋ ਜਾਦੀਆਂ ਹਨ। ਜਮੀਨ ਦਾ pH 6-7 ਹੋਣਾ ਚਾਹੀਦਾ ਹੈ।
Similar questions