ਬੈਂਕ ਖਾਤਾ ਬੰਦ ਕਰਾਉਣ ਲਈ ਮੈਨੇਜਰ ਨੂੰ ਪੱਤਰ I {plz try to solve . or as ur wish u will get 50 points}
Answers
Answer:
Letter to the manager to close the bank..
Answer:
ਜੇਐੱਨਐੱਨ, ਨਵੀਂ ਦਿੱਲੀ : ਜੇ ਤੁਸੀਂ ਆਪਣੇ ਇਕ ਤੋਂ ਜ਼ਿਆਦਾ ਬੈਂਕ ਖਾਤਾ ਖੁਲ੍ਹਵਾ ਲਿਆ ਹੈ ਤੇ ਤੁਹਾਡੇ ਕੋਲ ਉਨ੍ਹਾਂ ਦਾ ਕੋਈ ਕੰਮ ਨਹੀਂ ਹੈ ਤੇ ਤਾਂ ਤੁਸੀਂ ਉਸ ਨੂੰ ਬੰਦ ਕਰਵਾ ਸਕਦੇ ਹੋ। ਇਸ ਲਈ ਤੁਹਾਨੂੰ ਇਹ ਖਾਤੇ ਬੰਦ ਕਰਾ ਦੇਣਾ ਹੀ ਸਹੀ ਹੋਵੇਗਾ। ਬਚਤ ਖਾਤੇ 'ਚ ਘੱਟ ਰਾਸ਼ੀ ਜਮ੍ਹਾਂ ਨਾ ਰਹਿਣ 'ਤੇ ਉਸ ਦਾ ਚਾਰਜ਼ ਦੇਣਾ ਹੁੰਦਾ ਹੈ। ਇਸ ਤੋਂ ਇਲਾਵਾ ਕ੍ਰੇਡਿਟ ਸਕੋਰ ਵੀ ਖਰਾਬ ਹੋ ਸਕਦਾ ਹੈ। ਜਾਣੋ ਉਸ ਨੂੰ ਕਿਵੇਂ ਬੰਦ ਕਰਵਾਉਣਾ ਹੈ।
ਸਭ ਤੋਂ ਪਹਿਲਾਂ ਕੰਮ ਇਹ ਕਰੋ ਕਿ ਆਪਣੇ ਜ਼ਿਆਦਾ ਖਾਤਾ ਨਾਲ ਲਿੰਕ ਸਾਰੇ ਡੇਬਿਟਸ ਨੂੰ ਡੀ-ਲਿੰਕ ਕਰਵਾ ਲਓ। ਜੇ ਤੁਸੀਂ ਆਪਣੇ ਲੋਨ ਦੀ EMI ਲਈ ਉਸ ਖਾਤੇ ਨੂੰ ਲਿੰਕ ਕਰਵਾਇਆ ਹੋਇਆ ਹੈ, ਤਾਂ ਤੁਹਾਡਾ ਖਾਤਾ ਬੰਦ ਕਰਵਾਉਣ ਨਾਲ ਪਹਿਲਾਂ ਆਪਣੇ ਕਰਜ਼ਦਾਤਾ ਨੂੰ ਦੂਜੇ ਬੈਂਕ ਅਕਾਊਂਟ ਨੰਬਰ ਦੇ ਦੇਣਾ ਚਾਹੀਦਾ। ਕੋਈ ਪਿਛਲੀ ਸੈਲਰੀ ਖਾਤਾ ਬੰਦ ਕਰਵਾਉਣ ਜਾ ਰਹੇ ਹੋ ਤਾਂ ਆਪਣੇ ਐਪਲਾਈਰ ਨੂੰ ਨਵੀਂ ਅਕਾਊਂਟ ਡਿਟੇਲਸ ਦੀ ਜਾਣਕਾਰੀ ਦਿਓ। ਜੇ ਉਸ ਅਕਾਊਂਟ 'ਚ ਪੈਨਸ਼ਨ ਆਉਂਦੀ ਹੈ ਤਾਂ ਵੀ ਤੁਹਾਨੂੰ ਪਹਿਲਾਂ ਆਪਣੇ ਐਪਲਾਈਰ ਨੂੰ ਨਵੀਂ ਅਕਾਊਂਟ ਡਿਟੇਲਸ ਅਪਡੇਟ ਕਰਨੀ ਹੋਵੇਗੀ।