i will mark as brainliest who will answer short paragraph on ਬਿਤਿਆ ਸਮਾਂ ਕਦੇ ਵਾਪਿਸ ਨਹੀ ਆੳਂਦਾ......
please aswer me in punjabi
Answers
Answered by
1
Answer:
ਸਮਾ ਇਕ ਬਹੁਤ ਹੀ ਮਹੱਤਵਪੂਰਨ ਚੀਜ਼ ਹੈ। ਤਾਂ ਉਸ ਸਮੇਂ ਨੂੰ ਵਿਅਰਥ ਨਹੀਂ ਗੁਆਉਣਾ ਚਾਹੀਦਾ। ਕਿਉਂਕਿ ਇਕ ਇਕ ਪਲ ਸਾਡੇ ਲਈ ਬਹੁਤ ਕੀਮਤੀ ਹੁੰਦੀ ਹੈ। ਸਾਨੂੰ ਆਪਣੇ ਕੀਮਤੀ ਸਮੇਂ ਨੂੰ ਵਿਅਰਥ ਦੇ ਕੰਮਾਂ ਵਿੱਚ ਨਹੀਂ ਲਗਾਉਣਾ ਚਾਹੀਦਾ। ਕਿਉਂਕਿ ਸਮਾਂ ਜੇਕਰ ਇੱਕ ਵਾਰੀ ਹੱਥ ਵਿਚੋਂ ਲੰਘ ਜਾਵੇ ਤਾਂ ਮੁੜ ਵਾਪਸ ਨਹੀਂ ਆਉਂਦਾ। ਇਸ ਲਈ ਸਾਨੂੰ ਸਮੇਂ ਦੀ ਸੁਵਰਤੋ ਕਰਨੀ ਚਾਹੀਦੀ ਹੈ।
HOPE THIS HELPFUL...........
Similar questions