ਤਕਦੀ ic ਹੋਨ ਲਿਆ ਅਖਤਾਂ ਪੂਰੀਆਂ ਹੋ (ਉ) ਉੱਚੀ ਦੁਕਾਨ ਵਿu3 , ਮਸ ਦਿਨ ਹਰ ਦ ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੇ ਉ ਸੰਭਵ ਮਿਹਨਤੁ ਜਰਨ ਨਾਲ ਹਰ ਅਤੇ ਸੱਭਿਆਚਾਰ ਪੰਜਾਬੀ ਬੋਲੀ ਵਿੱਚ ਸਭ ਆਪਣੀ ਮਾਂ ਬੋਲੀ ਬਾਰ ਪੰਜ ਵਾਰ ਲਿਖ ਹਰ ਕੰਮ
Answers
Answer:
ਚੀਨ ਵਾਂਗ ਹੀ ਭਾਰਤ ਨੇ ਗਣਿਤ ਵਿੱਚ ਇਸ਼ਾਰੀਆ ਜਾਂ ਡੈਸੀਮਲ ਸਿਸਟਮ ਦੀ ਵਰਤੋਂ ਬਹੁਤ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ। ਮਾਹਿਰਾਂ ਮੁਤਾਬਕ ਇਸ ਦੇ ਪ੍ਰਮਾਣ ਤੀਜੀ ਸਦੀ ਤੋਂ ਮਿਲਦੇ ਹਨ।
ਇਹ ਅੱਜ ਵੀ ਵਰਤਿਆ ਜਾਣ ਵਾਲਾ ਇਕਾਈ-ਦਹਾਈ-ਸੈਂਕੜੇ ਵਾਲਾ ਹਿਸਾਬ ਹੈ।
ਇਹ ਤਾਂ ਨਹੀਂ ਪਤਾ ਕਿ ਇਹ ਸ਼ੁਰੂ ਕਿਵੇਂ ਕੀਤਾ ਗਿਆ ਪਰ ਇਸੇ ਨਾਲ ਗਣਿਤ ਦਾ ਆਧਾਰ ਮੰਨੀਆਂ ਜਾਣ ਵਾਲੀਆਂ ਸੰਖਿਆਵਾਂ — 1 ਤੋਂ 9 — ਦੁਨੀਆਂ ਭਰ ਵਿੱਚ ਵਰਤੀਆਂ ਜਾਣ ਲੱਗੀਆਂ।
ਮੰਨਿਆ ਜਾਂਦਾ ਹੈ ਕਿ ਭਾਰਤ ਵਿੱਚ ਹੀ ਇੱਕ ਨਵੀਂ ਸੰਖਿਆ ਦਾ ਜਨਮ ਹੋਇਆ — ਸਿਫ਼ਰ ਭਾਵ ਜ਼ੀਰੋ। ਸਿਫ਼ਰ ਦੀ ਵਰਤੋਂ ਦੇ ਸਬੂਤ ਨੌਵੀਂ ਸਦੀ ਤੋਂ ਮਿਲਦੇ ਹਨ ਪਰ ਇਹ ਮੰਨਿਆ ਜਾਂਦਾ ਹੈ ਕਿ ਇਸ ਤੋਂ ਵੀ ਸੈਂਕੜੇ ਸਾਲ ਪਹਿਲਾਂ ਤੋਂ ਸਿਫ਼ਰ ਮੌਜੂਦ ਸੀ।
ਭਾਰਤ ਵਿੱਚ ਨਾਗਰਿਕਤਾ ਦੇਣ ਅਤੇ ਖੋਹੇ ਜਾਣ ਦੇ ਨਿਯਮ
ਦੇ ਹੱਕ ਵਿੱਚ ਨਿਤਰੇ 1,100 ਤੋਂ ਵੱਧ ਬੁੱਧੀਜੀਵੀਆਂ ਦਾ ਕੀ ਤਰਕ ਹੈ
ਇਸ ਕਿਲ੍ਹੇ 'ਚ ਉਹ ਮੰਦਿਰ ਹੈ ਜਿੱਥੇ ਜ਼ੀਰੋ ਦੀ ਵਰਤੋਂ ਦਾ ਪਹਿਲਾ ਰਿਕਾਰਡ ਹੈ।
ਮੱਧ ਭਾਰਤ ਦੇ ਗਵਾਲੀਅਰ ਸ਼ਹਿਰ ਵਿੱਚ ਇੱਕ ਨਿੱਕੇ ਜਿਹੇ ਮੰਦਿਰ ’ਚ ਵੀ ਇਹ ਅਜੀਬ ਜਿਹੀ ਜਾਪਣ ਵਾਲੀ ਸੰਖਿਆ ਦਰਜ ਹੈ।
ਇਸ ਮੰਦਿਰ ਦੀ ਇਸੇ ਲਈ ਬਹੁਤ ਪ੍ਰਸਿੱਧੀ ਹੋਈ ਅਤੇ ਇੱਥੇ ਖਾਸ ਤੌਰ 'ਤੇ ਲੋਕ ਆਉਣ ਲੱਗੇ।
ਗੱਲ ਅਜੀਬ ਜ਼ਰੂਰ ਲੱਗੇਗੀ ਪਰ ਇਹ ਸੱਚ ਹੈ ਕਿ ਭਾਰਤ ਵੱਲੋਂ ਵਰਤੇ ਜਾਣ ਤੋਂ ਪਹਿਲਾਂ ਜ਼ੀਰੋ ਹੁੰਦਾ ਹੀ ਨਹੀਂ ਸੀ।
ਇਹ ਵੀ ਜ਼ਰੂਰ ਪੜ੍ਹੋ
15 ਦਿਨਾਂ 'ਚ 121 ਰਾਣੀਆਂ ਨਾਲ ਸਮਾਂ ਬਿਤਾਉਣ ਲਈ ਇੱਕ ਰਾਜੇ ਦੀ ਤਰਕੀਬ
ਇਹ ਹਨ ਕੈਰੇਬੀਅਨ ਸਾਗਰ ਦੇ ਨਵੇਂ 'ਸਮੁੰਦਰੀ ਡਾਕੂ'
ਇਹ ਦੇਖੋ, ਇਹ ਹੈ ਗਵਾਲੀਅਰ ਦੇ ਮੰਦਿਰ ਦੀ ਇੱਕ ਦੀਵਾਰ 'ਤੇ ਸਿਫ਼ਰ ਦੀ ਵਰਤੋਂ
ਪ੍ਰਾਚੀਨ ਮਿਸਰ, ਚੀਨ ਅਤੇ ਮੈਸੋਪੋਟਾਮੀਆ ਦੀ ਸੱਭਿਅਤਾਵਾਂ ਵਿੱਚ ਵੀ ਸਿਫ਼ਰ ਮੌਜੂਦ ਤਾਂ ਸੀ ਪਰ ਸਿਰਫ ਇੱਕ ਖਾਲੀ ਸਥਾਨ ਦੇ ਸੂਚਕ ਵਜੋਂ।
ਭਾਰਤੀ ਸੱਭਿਅਤਾ ਨੇ ਇਸ ਨੂੰ ਇੱਕ ਸੰਖਿਆ ਮੰਨ ਕੇ ਉਸ ਤਰ੍ਹਾਂ ਵਰਤਿਆ ਜਿਸ ਤਰ੍ਹਾਂ ਇਹ ਅੱਜ ਵੀ ਵਰਤਿਆ ਜਾਂਦਾ ਹੈ।
ਸਿਫ਼ਰ ਰਾਹੀਂ ਸੰਖਿਆ ਦਾ ਮੁੱਲ ਵਧਾਇਆ ਜਾਣ ਲੱਗਾ। ਇਸ ਨਾਲ ਗਣਿਤ ਵਿੱਚ ਇਨਕਲਾਬ ਜਿਹਾ ਹੀ ਆ ਗਿਆ।
ਇਸ ਤੋਂ ਬਾਅਦ ਹੀ ਵੱਡੀਆਂ ਸੰਖਿਆਵਾਂ ਲਿਖਣਾ ਸੰਭਵ ਹੋ ਸਕਿਆ।
Explanation:
Hope it's helpful for you
↓↓↓↓↓↓↓