ਜੇਕਰ ਰੇਖੀ ਜੋੜੇ ਵਿੱਚੋਂ ਇੱਕ ਕੋਣ ਨਿਊਨ ਕੋਣ ਹੋਵੇ ਤਾਂ, ਦੂਸਰਾ ਕੋਣ ਹੋਵੇਗਾ: If one angle of a linear pair is acute, then the other angle will be:यदि एक रैखिक जोड़ी का एक कोण नयून है, तो दूसरा कोण होगा: *
ਨਿਊਨ ਕੋਣ (acute angle) नयून कोण
ਅਧਿਕ ਕੋਣ (obtuse angle) अधिक कोण
ਸਮਕੋਣ (right angle) समकोण
ਸਰਲ ਕੋਣ (straight angle) सरल कोण
2. ਜੇਕਰ ਇੱਕ ਕੋਣ ਆਪਣੇ ਪੂਰਕ ਕੋਣ ਤੋਂ 10° ਜਿਆਦਾ ਹੈ ਤਾਂ, ਉਸ ਕੋਣ ਦਾ ਮਾਪ ਹੈ: If an angle measures 10° more than its complement, then the measure of the angle is यदि कोई कोण अपने पूरक से 10 ° अधिक है, तो कोण का माप है *
40°
55°
35°
50°
3. ਇੱਕ ਆਦਮੀ ਨੇ ਇੱਕ ਪਾਈਪ ਦਾ 1/5 ਭਾਗ ਕੱਟ ਲਿਆ। ਜੋ ਪਾਈਪ ਦਾ ਟੁਕੜਾ ਉਸਨੇ ਕੱਟਿਆ ਉਹ 3 ਮੀਟਰ ਲੰਬਾ ਸੀ। ਸ਼ੁਰੂਆਤ ਵਿੱਚ ਪਾਈਪ ਦੀ ਲੰਬਾਈ ਕਿੰਨੀ ਸੀ A workman cut off 1/5 th of a pipe. The piece he cut off, was 3 meters long. What was the length of original pipe?एक श्रमिक ने एक पाइप का 1/5 हिस्सा काट लिया। जिस टुकड़े को उसने काटा वह 3 मीटर लंबा था। मूल पाइप कितने मीटर लंबा था? *
8 ਮੀਟਰ (metre) मीटर
12 ਮੀਟਰ (metre) मीटर
15 ਮੀਟਰ (metre) मीटर
18 ਮੀਟਰ (metre) मीटर
4. ਦੋ ਸੰਖਿਆਵਾਂ ਦੀ ਗੁਣਾ (-20)/9 ਹੈ। ਜੇਕਰ ਉਹਨਾਂ ਵਿੱਚੋਂ ਇੱਕ ਸੰਖਿਆ 4 ਹੋਵੇ, ਤਾਂ ਦੂਸਰੀ ਸੰਖਿਆ ਹੋਵੇਗੀ: The product of two numbers is (-20)/9. If one of the numbers is 4, the other number will be: दो संख्याओं की गुणा (-20)/9 है। यदि संख्याओं में से एक 4 है, तो दूसरी संख्या होगी:
(-5)/9
3/11
12/39
(-9)/11
5. ਜੇਕਰ 11 ਪੈਨਾਂ ਦਾ ਮੁੱਲ 11/3 ਰੁਪਏ ਹੈ, ਤਾਂ ਇੱਕ ਪੈਨ ਦਾ ਮੁੱਲ ਕਿੰਨਾ ਹੋਵੇਗਾ The cost of 11 pens is Rs. 11/3. What will be the cost of 1 pen? यदि 11 पेन की कीमत 11/3 रु. है तो 1 पेन की कीमत क्या होगी ? *
2/3 ਰੁਪਏ ( Rs.) रुपए
1/3 ਰੁਪਏ ( Rs.) रुपए
4/3 ਰੁਪਏ (Rs.) रुपए
5/3 ਰੁਪਏ (Rs.) रुपए
Answers
Answered by
2
Answer:
ਜੇਕਰ ਇੱਕ ਕੋਣ ਆਪਣੇ ਪੂਰਕ ਕੋਣ ਤੋਂ 10° ਜਿਆਦਾ ਹੈ ਤਾਂ, ਉਸ ਕੋਣ ਦਾ ਮਾਪ ਹੈ: If an angle measures 10° more than its complement, then the measure of the angle is
Similar questions
Political Science,
3 months ago
Math,
3 months ago
Social Sciences,
7 months ago
English,
7 months ago
Math,
1 year ago
Math,
1 year ago
Math,
1 year ago