Economy, asked by sumangill1316, 6 months ago

If the demand of a commodity increases due to decrease in the price of the commodity while all the other factors affecting demand remains constant, then it is called: ਜੇਕਰ ਕਿਸੇ ਵਸਤੂ ਦੀ ਮੰਗ ਸਿਰਫ ਉਸਦੀ ਕੀਮਤ ਵਿੱਚ ਹੋਣ ਵਾਲੀ ਕਮੀ ਕਰਕੇ ਪਹਿਲਾਂ ਨਾਲੋਂ ਵੱਧ ਜਾਂਦੀ ਹੈ, ਜਦਕਿ ਬਾਕੀ ਸਾਰੇ ਤੱਤਾਂ ਵਿੱਚ ਕੋਈ ਬਦਲਾਵ ਨਹੀਂ ਹੁੰਦਾ, ਤਾਂ ਇਸ ਨੂੰ ਕੀ ਕਿਹਾ ਜਾਂਦਾ ਹੈ? यदि किसी वस्तु की मांग वस्तु की कीमत के कम होने पर बढ़ती है, जब कि मांग को प्रभावित करने वाले अन्य तत्व समान रहें तो इसे कहते हैं; *
Contraction in demand ਮੰਗ ਵਿੱਚ ਸੰਕੁਚਨ मांग में संकुचन
Extension in demand ਮੰਗ ਵਿੱਚ ਵਿਸਥਾਰ मांग में विस्तार
Decrease in demand ਮੰਗ ਵਿੱਚ ਕਮੀ मांग में कमी
Increase in demand ਮੰਗ ਵਿੱਚ ਵਾਧਾ मांग में वृद्धि

Answers

Answered by Rishabh000001
2

Answer:

b is the right option hope it helps you

Similar questions