ਸ. ਪੂ. ਮੋਹਨ ਸਿੰਘ
ii) ਸਾਬ ਕਹਾਣੀ ਕਿਸ ਦੀ ਲਿਖੀ ਹੋਈ ਹੈ ?
ਉ ਸੰਤੋਖ ਸਿੰਘ ਧੀਰ
ਅ. ਪ੍ਰਿੰ. ਸੁਜਾਨ ਸਿੰਘ
ਬ, ਪ੍ਰੇਮ ਪ੍ਰਕਾਸ਼
ਸ. ਕਰਤਾਰ ਸਿੰਘ ਦੁੱਗਲ
(iii) ‘ਸਾਂਝ' ਕਹਾਣੀ ਦੇ ਮੁੱਖ ਪਾਤਰ ਦਾ ਕੀ ਨਾਮ ਹੈ?
(iv) 'ਸਾਂਝ' ਕਹਾਣੀ ਅਨੁਸਾਰ ਪ੍ਰੋਫ਼ੈਸਰ ਦੇ ਬੇਟੇ ਨੇ ਕਿਹੜੀ ਚੀਜ਼ ਖਾਣ ਦੀ ਰਟ ਲਗਾਈ ਹੋਈ ਸੀ ?
ਉ. ਰਸ
ਅ. ਬਰੈੱਡ
ਏ. ਕੁਲਫ਼ੀ
ਸ. ਆਈਸ-ਕੀਮ
1X=4
(v) ਹੇਠ ਲਿਖੇ ਵਾਕਾਂ ਦਾ ਬਰੈਕਟ ਵਿੱਚ ਦਿੱਤੇ ਨਿਰਦੇਸ਼ਾਂ ਅਨੁਸਾਰ ਵਾਕ-ਵਟਾਂਦਰਾ ਕਰੋ-
ਮੇਰੇ ਦਾਦੀ ਜੀ ਪੜੇ-ਲਿਖੇ ਹਨ।
(ਨਾਂਹ-ਵਾਚਕ)
ਅ, ਉਹ ਨਸ਼ਿਆਂ ਵਿੱਚ ਪੈ ਕੇ ਕੰਗਾਲ ਹੋ ਗਿਆ। (ਸੰਜੁਗਤ ਵਾਕ)
ਏ. ਮੇਰੀ ਇੱਛਾ ਹੈ ਕਿ ਮੈਂ ਡਾਕਟਰ ਹੁੰਦਾ। (ਵਿਸਮੈ-ਵਾਚਕ)
ਸ. ਉਹ ਕਦੇ ਝੂਠ ਨਹੀਂ ਬੋਲਦਾ।
(ਹਾਂ-ਵਾਚਕ)
14= 4
2. ਵਗਦੇ ਪਾਣੀ ਕਵਿਤਾ ਦਾ ਕੇਂਦਰੀ ਭਾਵ ਲਿਖੋ।
3, ਤੁਸੀਂ ਪੜ੍ਹੇ-ਲਿਖੇ ਨੌਜਵਾਨ ਹੋ। ਆਪਣੀ ਯੋਗਤਾ ਅਤੇ ਸਮਰੱਥਾ ਦੱਸਦੇ ਹੋਏ ਕਿਸੇ ਨਜ਼ਦੀਕੀ ਬੈਂਕ ਤੋਂ
ਸਵੈ-ਰੁਜ਼ਗਾਰ ਚਲਾਉਣ ਲਈ ਕਰਜ਼ਾ ਲੈਣ ਵਾਸਤੇ ਸ਼ਾਖ਼ਾ ਪ੍ਰਬੰਧਕ ਨੂੰ ਪੱਤਰ ਲਿਖੋ।
ਜਾਂ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਅਯੋਜਤ ਹੋਣ ਵਾਲੇ ਕਿਸੇ ਕਿਸਾਨ-ਮੇਲੇ ਵਿੱਚ ਆਪਣੀ
ਸਟਾਲ ਲਾਉਣ ਲਈ ਮੋਲਾ-ਪ੍ਰਬੰਧਕਾਂ ਨੂੰ ਪੱਤਰ ਲਿਖੋ।
8
Answers
Answered by
2
Answer:
1 Ans 3
3 Ans 3
Similar questions