CBSE BOARD XII, asked by Yuvi320, 4 months ago

(ii)ਕਾਰਲਾਈਲ ਦਾ ਆਪਣੀ ਪਤਨੀ ਨਾਲ ਵਤੀਰਾ ਕਿਹੋ ਜਿਹਾ ਸੀ ਤੇ ਕਿਉਂ?​

Answers

Answered by sukhwinderm9
9

ਕਾਰਲਾਈਨ ਆਪਣੇ ਕਮਰੇ ਵਿੱਚ ਬੰਦ ਪੜ੍ਹਦੇ ਜਾਂ ਲਿਖਦੇ ਰਹਿੰਦੇ ਸਨ। ਉਸ ਦੀ ਪਤਨੀ ਨਾਲ ਦੇ ਕਮਰੇ ਵਿੱਚ ਵੱਖ ਬੈਠੀ ਆਏ ਗਏ ਨਾਲ਼ ਗੁੱਸੇ ਵਿੱਚ ਬੋਲਦੀ ਰਹਿੰਦੀ ਸੀ। ਜਦੋਂ ਕਦੀ ਉਹ ਹੌਸਲਾ ਕਰਕੇ ਪਤੀ ਦਾ ਬੂਹਾ ਖੋਲ੍ਹ ਕੇ ਅੰਦਰ ਝਾਕਦੀ ਤਾਂ ਉਹ ਖਿੱਝ ਕੇ ਉਸ ਨੂੰ ਖਾਣ ਨੂੰ ਪੈਂਦਾ ਤੇ ਅੰਦਰੋਂ ਬਾਹਰ ਕੱਢ ਦਿੰਦਾ। ਇਸ ਦਾ ਕਾਰਨ ਉਸ ਦਾ ਆਪਣੀ ਪਤਨੀ ਨੂੰ ਪਿਆਰ ਨਾ ਕਰਨਾ ਸੀ।

ਜੇਕਰ ਉਹ ਉਸ ਨੂੰ ਪਿਆਰ ਕਰਦਾ ਤਾਂ ਉਹ ਇਨ੍ਹਾਂ ਸੜੀਅਲ ਤੇ ਖਿਝੂ ਨਾ ਹੁੰਦਾ।

I hope it's helpful for you!!

Similar questions