India Languages, asked by shikhaseth4871, 10 months ago

(iii) ਬੁਢਾਪੇ ਦੀਆਂ ਕੀ ਨਿਸ਼ਾਨੀਆਂ ਹਨ ?​

Answers

Answered by preet073
10

Answer:

ਬੁਢਾਪੇ ਦੀਆਂ ਨਿਸ਼ਾਨੀਆਂ ਚਿੱਟੇ ਵਾਲ ਜਾਂ ਝੂਰੜੀਆਂ ਹੀ ਨਹੀਂ ਹੁੰਦੀਆਂ !

¶ ਜਵਾਨੀ ਵਿੱਚ ਸੋਚ ਨੂੰ ਜੰਗ ਲੱਗ ਜਾਣਾ ਵੀ ਬੁਢਾਪਾ ਹੁੰਦਾ ਹੈ !

¶ ਕੁਝ ਨਵੇਂ ਨੂੰ ਅਪਨਾਉਣ ਦੀ ਜਗਾਹ ਪਿਛਲੇ 100 ਸਾਲਾਂ ਵਾਲੇ ਰਿਵਾਜਾਂ 'ਚ ਫਸੇ ਰਹਿਣਾ ਵੀ ਬੁਢਾਪਾ ਹੀ ਹੈ !

¶ ਕੁਝ ਸਿੱਖਣ ਦੀ ਵਜਾਏ ਸਿਆਪਾ ਕਰਨ ਲੱਗ ਜਾਣਾ ਵੀ ਬੁਢਾਪੇ ਦੀ ਨਿਸ਼ਾਨੀ ਹੈ !

¶ "ਧੀਏ ਪਾਣੀ ਪਿਲਾਦੇ" ਕਹਿਣ ਲੱਗ ਜਾਣਾ ਬੁਢਾਪੇ ਦੀ ਸ਼ੁਰੂਆਤ ਨਹੀਂ ਹੈ !

ਹਰ ਗੱਲ 'ਤੇ "ਧੀਆਂ ਭੈਣਾਂ, ਧੀਆਂ ਭੈਣਾਂ" ਕਰਨ ਲੱਗ ਜਾਣਾ ਬੁਢਾਪੇ ਦਾ ਸੰਕੇਤ ਹੈ !

¶ ਖੜ ਖੜ ਕਰਕੇ ਗੋਡਿਆਂ ਦਾ ਖੜ ਜਾਣਾ ਵੀ ਬੁਢਾਪਾ ਨਹੀਂ ਹੈ !

ਖੜਕੇ ਬੈਠਵੀਂ ਜਿਹੀ ਆਵਾਜ਼ ਵਿੱਚ ਚੁਗਲੀਆਂ ਕਰਨ ਲੱਗ ਪੈਣਾ ਜ਼ਰੂਰ ਬੁਢਾਪਾ ਹੈ !

¶ ਬੁਢਾਪਾ 50 ਸਾਲ ਦੀ ਉਮਰ 'ਚ ਹੀ ਨਹੀਂ ਆਉਂਦਾ !

ਇਹ 20 ਸਾਲ ਦੀ ਉਮਰ 'ਚ ਵੀ ਸ਼ੁਰੂ ਹੋ ਸਕਦਾ ਹੈ ਤੇ 30 ਸਾਲ ਦੀ 'ਚ ਵੀ !

Similar questions