India Languages, asked by sehajpreetsingh2578, 7 months ago

(iii) ਗੱਪ ਬਾਜ਼ ਦੀਆਂ ਗੱਪਾਂ ਦਾ ਸ਼ਿਕਾਰ ਸਮਾਜ ਦਾ ਕਿਹੜਾ ਵਰਗ ਬਣਦਾ ਹੈ।

Answers

Answered by lailaalif2002
3

ਗੱਪਬਾਜ਼ ਦੇ ਸ਼ਿਕਾਰ ਅਨਪੜ੍ਹ,ਵਿਹਲੇ ,ਪੇਂਡੂ ਅਤੇ ਜਿਨ੍ਹਾਂ ਦਾ ਬੋਧਿਕ ਪੱਧਰ ਨੀਵਾਂ ਹੋਵੇ ਉਹ ਬਣਦੇ ਹਨ |ਪਰ ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਕੇ ਉੱਤਰ ---ਗੱਪਬਾਜ਼ ਹਰ ਥਾਂ ਸਾਡੇ ਅੱਗੇ-ਪਿੱਛੇ ਮੰਡਲਾਉਂਦਾ ਰਹਿੰਦਾ ਹੈ |ਇਹ ਗਲੀ -ਮੁਹੱਲੇ, ਪਿੰਡ ,ਸ਼ਹਿਰ ,ਮਸਜਿਦ ,ਮੰਦਿਰ ਤੇ ਸਭਾ ਸੁਸਾਇਟੀਆਂ ਵਿਚ ,ਹਰ ਥਾਂ ਮੌਜੂਦ ਹੁੰਦਾ ਹੈ|

Similar questions