ਉਦਾਹਰਣ (Illustration) 13. ਹੇਠਾਂ ਲਿਖੀਆਂ ਬਾਕੀਆਂ ਗੋਇਲ ਟ੍ਰੇਡਰਜ਼ ਦੀ ਖਾਤਾ-ਬਹੀ ਦੀਆਂ 1 ਅਪ੍ਰੈਲ 2015 ਨੂੰ HO (The following were the balances in the ledger of Goyal Traders on April 1, 2015): ਹੱਥ ਵਿੱਚ ਰੋਕੜ 30,000 ਰੁਪਏ, ਫ਼ਰਨੀਚਰ 10,000 ਰੁਪਏ, ਪ੍ਰਮੋਦ ਤੋਂ ਪ੍ਰਾਪਤੀਯੋਗ 35,000 ਰੁਪਏ, ਸੁਬੋਧ ਤੋਂ ਪ੍ਰਾਪਤੀਯੋਗ 24,000 ਰੁਪਏ, ਅਦਾਇਗੀ ਯੋਗ ਤਨਖ਼ਾਹਾਂ 13,000 ਰੁਪਏ, ਸੰਨੀ ਤੋਂ ਲਿਆ ਕਰਜ਼ 11,000 ਰੁਪਏ, ਮਮਤਾ ਨੂੰ ਅਦਾਇਗੀ ਯੋਗ 9,000 ਰੁਪਏ (Cash in hand ਤੋਂ 30,000 ; Furniture ਤੋਂ 10,000 ; Amount due from Pramod ਤੋਂ 35,000 ; Amount due from Subodh ਤੋਂ 24,000 ; Salaries outstanding ਤੋਂ 13,000 ; Loan from Sunny * 11,000 ; Due to Mamta ਤੋਂ 9,000.) ਅਪ੍ਰੈਲ, 2019 ਦੇ ਮਹੀਨੇ ਵਿੱਚ ਹੇਠ ਲਿਖੇ ਲੈਣ-ਦੇਣ ਹੋਏ (The following transactions took place during the month April, 2019): ਅਪ੍ਰੈਲ 2 ਮਮਤਾ ਤੋਂ ਮਾਲ ਖ਼ਰੀਦਿਆ (Purchased goods from Mamta) 15,000 ਅਪ੍ਰੈਲ 3 ਪ੍ਰਮੋਦ ਨੂੰ ਮਾਲ ਵੇਚਿਆ (Sold goods to Pramod) 12,000 ਅਪ੍ਰੈਲ 10 ਸੁਬੋਧ ਤੋਂ ਪ੍ਰਾਪਤ ਰੋਕੜ (Cash received from Subodh) 13,700 ਉਸਨੂੰ ਦਿੱਤੀ ਗਈ ਛੋਟ (Discount allowed to him) 300 ਅਪ੍ਰੈਲ 15 ਸੰਨੀ ਨੂੰ ਉਸ ਦਾ ਕਰਜ਼ ਵਾਪਿਸ ਕੀਤਾ। (Repaid the loan to Sunny) ਅਪ੍ਰੈਲ 18 6,000 ਦੀ ਲਾਗਤ ਦਾ ਫ਼ਰਨੀਚਰ ਵੇਚਿਆ (Furniture costing ਤੋਂ 6,000 sold for) 5,500 ਅਪ੍ਰੈਲ 24 ਨਕਦ ਵਿੱਕਰੀ (Cash sales) 4,500 ਅਪ੍ਰੈਲ 28 ਨਕਦ ਖਰੀਦ (Cash purchase) 10.000 ਅਪ੍ਰੈਲ 30 5% ਦੀ ਛੋਟ ਪ੍ਰਾਪਤ ਕਰਕੇ ਮਮਤਾ ਦਾ ਹਿਸਾਬ ਚੁਕਤਾ ਕੀਤਾ। (Settled Mamta's account after receiving 5% discount.) ਰੋਜ਼ਨਾਮਚਾ ਅਤੇ ਖਾਤਾ ਬਹੀ ਤਿਆਰ ਕਰੋ। (Prepare journal and ledger.)
Answers
Answered by
1
Answer:
photosynthesis is the process in which plants make their food in the presence of carbon dioxide and water .
Similar questions
English,
17 days ago
Social Sciences,
17 days ago
Math,
1 month ago
Science,
9 months ago
English,
9 months ago