in Punjabi.
(ਈ) ਵਿਸਮਿਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਤੇ ਇਹ ਵਿਸਮਿਕ ਕਿਉਂ ਕਹਾਉਂਦੇ ਹਨ?
(i) ਅੱਠ
(ii) ਦਸ
(iii) ਦੋ
In English.
how many types of vismic are there?
(i)8
(ii)10
(iii)2
Answers
Answered by
17
Answer:
ਵਿਸਮਿਕ - ਖੁਸ਼ੀ , ਗਮੀ ਤੇ ਹੈਰਾਨੀ ਦੇ ਭਾਵ ਪ੍ਰਗਟ ਕਰਨ ਵਾਲੇ ਸ਼ਬਦਾ ਨੂੰ ਵਿਸਮਿਕ ਕਹਿੰਦੇ ਹਨ।
ਇਹ 9 ਪ੍ਰਕਾਰ ਦੇ ਹੁੰਦੇ ਹਨ।
hope.. it helps..!!
byee
Answered by
1
ਵਿਸਮਿਕ 9 ਪ੍ਰਕਾਰ ਦੇ ਹੁੰਦੇ ਹਨ। ਇਹ ਵਿਸਮਿਕ ਕਹਾਉਂਦੇ ਹਨ ।
- ਵਿਸਮਿਕ ਉਹ ਸ਼ਬਦ ਹੁੰਦੇ ਹਨ ਜੋ ਖੁਸ਼ੀ , ਗਮੀ ਤੇ ਹੈਰਾਨੀ ਦੇ ਭਾਵ ਪ੍ਰਗਟ ਕਰਦੇ ਹਨ।
- ਵਿਸਮਿਕ 9 ਪ੍ਰਕਾਰ ਦੇ ਹੁੰਦੇ ਹਨ।
- ਇਹ 9 ਪ੍ਰਕਾਰ ਹਨ
1. ਪ੍ਰੰਸੰਸਾ ਵਾਚਕ ਵਿਸਮਿਕ
2. ਸ਼ੋਕ ਵਾਚਕ ਵਿਸਮਿਕ
3. ਹੈਰਾਨੀ ਵਾਚਕ ਵਿਸਮਿਕ
4. ਸੂਚਨਾ ਵਾਚਕ ਵਿਸਮਿਕ
5. ਸੰਬੋਧਨੀ ਵਿਸਮਿਕ
6. ਸਤਿਕਾਰ ਵਾਚਕ ਵਿਸਮਿਕ
7. ਫਿਟਕਾਰ ਵਾਚਕ ਵਿਸਮਿਕ
8. ਅਸੀਸ ਵਾਚਕ ਵਿਸਮਿਕ
9. ਇੱਛਾ ਵਾਚਕ ਵਿਸਮਿਕ
- ਵਿਸਮਿਕ ਜਜ਼ਬਾਤ ਦਰਸਾਉਂਦਾ ਹਨ ਇਸ ਲਈ ਉਹ ਵਿਸਮਿਕ ਕਹਾਉਂਦੇ ਹਨ।
Similar questions