CBSE BOARD X, asked by mathewalexalex7275, 1 month ago

Insan ka vachan badlo kya hoga in Punjabi

Answers

Answered by anshm9970
0

Explanation:

Vachan Badlo in Punjabi

ਇੱਕ ਵਚਨ ਬਹੁ ਵਚਨ

ਉਂਗਲ ਉਂਗਲਾਂ

ਅੱਖ ਅੱਖਾਂ

ਅਧਿਆਪਕ ਅਧਿਆਪਕ

ਅੱਧੀ ਅੱਧੀਆਂ

ਇੱਟ ਇੱਟਾਂ

ਸ਼ਹਿਰ ਸ਼ਹਿਰ

ਸੱਚਾ ਸੱਚੇ

ਸਬਜੀ ਸਬਜੀਆਂ

ਸਭਾ ਸਭਾਵਾਂ

ਸ਼ਮਸ਼ੀਰ ਸ਼ਮਸ਼ੀਰਾਂ

ਸਰਾਂ ਸਰਾਵਾਂ

ਸੜਕ ਸੜਕਾਂ

ਸਾਡਾ ਸਾਡੇ

ਸੋਟੀ ਸੋਟੀਆਂ

ਸੌਖਾ ਸੌਖੇ

ਕੱਚਾ ਕੱਚੇ

ਕੱਟਾ ਕੱਟੇ

ਕਲਮ ਕਲਮਾਂ

ਕਾਂ ਕਾਵਾਂ

ਕਾਪੀ ਕਾਪੀਆਂ

ਕਾਰ ਕਾਰਾਂ

ਕਿਤਾਬ ਕਿਤਾਬਾਂ

ਕਿੱਲ ਕਿੱਲਾਂ

ਕੁਰਸੀ ਕੁਰਸੀਆਂ

ਕੋਠੀ ਕੋਠੀਆਂ

ਕੌਲੀ ਕੌਲੀਆਂ

ਖੂਹ ਖੂਹਾਂ

ਖੋਤਾ ਖੋਤੇ

ਗਊ ਗਊਆਂ

ਗਲੀ ਗਲੀਆਂ

ਗੇਂਦ ਗੇਂਦਾਂ

ਘਟਾ ਘਟਾਵਾਂ

ਚਰਖਾ ਚਰਖੇ

ਚਾਬੀ ਚਾਬੀਆਂ

ਚਿੱਠੀ ਚਿੱਠੀਆਂ

ਚਿੜਾ ਚਿੜੇ

ਚਿੜੀ ਚਿੜੀਆਂ

ਚੁਬਾਰਾ ਚੁਬਾਰੇ

ਛਾਂ ਛਾਵਾਂ

ਜਮਾਤ ਜਮਾਤਾਂ

ਜਲੇਬੀ ਜਲੇਬੀਆਂ

ਜਾਨਵਰ ਜਾਨਵਰ

ਜੁਰਾਬ ਜੁਰਾਬਾਂ

ਝੋਟਾ ਝੋਟੇ

ਟੂਟੀ ਟੂਟੀਆਂ

ਟੋਟਾ ਟੋਟੇ

ਢੇਰੀ ਢੇਰੀਆਂ

ਢੋਲਕੀ ਢੋਲਕੀਆਂ

ਤਸਵੀਰ ਤਸਵੀਰਾਂ

ਤਾਲਾ ਤਾਲੇ

ਤੋਤਾ ਤੋਤੇ

ਥਾਂ ਥਾਵਾਂ

ਥਾਲ ਥਾਲਾਂ

ਦਰੀ ਦਰੀਆਂ

ਦਵਾਤ ਦਵਾਤਾਂ

ਦਾਣਾ ਦਾਣੇ

ਨਹਿਰ ਨਹਿਰਾਂ

ਨਗਰ ਨਗਰ

ਨਦੀ ਨਦੀਆਂ

ਨਲਕਾ ਨਲਕਾ

ਨਾਲਾ ਨਾਲੇ

ਨਾਲੀ ਨਾਲੀਆਂ

ਨਿੱਕਾ ਨਿੱਕੇ

ਪਸ਼ੂ ਪਸ਼ੂ

ਪਹਾੜ ਪਹਾੜ

ਪੱਖਾ ਪੱਖੇ

ਪੰਛੀ ਪੰਛੀ

ਪੰਜਾਬਣ ਪੰਜਾਬਣਾਂ

ਪੱਤਾ ਪੱਤੇ

ਪਲੇਟ ਪਲੇਟਾਂ

ਪਿੰਡ ਪਿੰਡ

ਪੁਸਤਕ ਪੁਸਤਕਾਂ

ਪੈਸਾ ਪੈਸੇ

ਫਲ ਫਲ

ਬੱਕਰਾ ਬੱਕਰੇ

ਬੱਚਾ ਬੱਚੇ

ਬੱਦਲ ਬੱਦਲ

ਬੋਤਲ ਬੋਤਲਾਂ

ਬੋਤਾ ਬੋਤੇ

ਭਰਾ ਭਰਾ

ਭਾਈ ਭਾਈ

ਭੈਣ ਭੈਣਾਂ

ਮਕਾਨ ਮਕਾਨ

ਮੰਜਾ ਮੰਜੇ

ਮਾਂ ਮਾਵਾਂ

ਮਾਸੀ ਮਾਸੀਆਂ

ਮੇਲਾ ਮੇਲੇ

ਰਾਹ ਰਾਹ

ਰਾਜਾ ਰਾਜੇ

ਰਾਣੀ ਰਾਣੀਆਂ

ਰਾਤ ਰਾਤਾਂ

ਰੁਪਇਆ ਰੁਪਏ

ਰੂਹ ਰੂਹਾਂ

ਰੋਟੀ ਰੋਟੀਆਂ

ਲਕੀਰ ਲਕੀਰਾਂ

ਲੱਤ ਲੱਤਾਂ

ਲੀਰ ਲੀਰਾਂ

ਲੋਟਾ ਲੋਟੇ

ਵੱਡਾ ਵੱਡੇ

ਵਿਦਿਆਰਥੀ ਵਿਦਿਆਰਥੀ

Similar questions