ਕੀ ਦਿਮਾਗੀ ਉਪਭੋਗਤਾ ਸੱਚਮੁੱਚ ਸਪੈਮਰ ਦੀ ਰਿਪੋਰਟ ਕਰਦੇ ਹਨ ਜਾਂ ਜਦੋਂ ਉਨ੍ਹਾਂ ਦੇ ਪ੍ਰਸ਼ਨਾਂ ਦਾ ਜਵਾਬ irੁਕਵੇਂ ਸਪੈਮਰਾਂ ਦੁਆਰਾ ਦਿੱਤੇ ਜਾਂਦੇ ਹਨ ਤਾਂ ਉਹ ਤੰਗ ਆ ਗਏ ਹਨ?
Answers
Answered by
2
Answer:
ਉਪ ਸੱਭਿਆਚਾਰ ਦਰਅਸਲ ਸੱਭਿਆਚਾਰ ਦਾ ਹੀ ਭਾਗ ਹੈ। ਜਿੱਥੇ ਸੱਭਿਆਚਾਰ ਦਾ ਸੰਬੰਧ ਕਿਸੇ ਜਨ-ਸਮੂਹ ਜਾਂ ਸਮਾਜ ਨਾਲ ਹੁੰਦਾ ਹੈ ਉਥੇ ਉਪ-ਸੱਭਿਆਚਾਰ ਦਾ ਸੰਬੰਧ ਇਸੇ ਜਨ-ਸਮੂਹ ਦੇ ਵਿਕਾਸ ਪੱਧਰ ਵਿਚ ਆਏ, ਵੱਖ-ਵੱਖ ਪੜਾਵਾ ਦੇ ਆਧਾਰ ਤੇ ਉਪ-ਸਮੂਹਾਂ ਨਾਲ ਸੰਬੰਧ ਰੱਖਦਾ ਹੈ। ਸੱਭਿਆਚਾਰ ਅਤੇ ਉਪ-ਸੱਭਿਆਚਾਰ ਨੂੰ ਇੱਕ ਦੂਜੇ ਤੋਂ ਨਿਖੇੜ ਕੇ ਨਹੀਂ ਬਲਕਿ ਇੱਕ ਦੂਸਰੇ ਦੇ ਸੰਦਰਭ ਵਿਚ ਰੱਖਕੇ ਹੀ ਅੰਤਰ ਸਪੱਸ਼ਟ ਕੀਤਾ ਜਾ ਸਕਦਾ ਹੈ। ਜਿੱਥੇ ਅਸੀਂ ਇੱਕ ਸੱਭਿਆਚਾਰ ਨੂੰ ਦੂਜੇ ਸੱਭਿਆਚਾਰ ਦੇ ਪ੍ਰਸੰਗ ਵਿਚ ਰੱਖ ਕੇ ਸਮਝਦੇ ਹਾਂ ਉਥੇ ਇਕੋ ਸੱਭਿਆਚਾਰ ਵਿਚਲੇ ਦੋ ਜਾਂ ਇਸ ਤੋਂ ਵੱਧ ਉਪ-ਭਾਸ਼ਾਈ ਸੱਭਿਆਚਾਰਾ ਦੀਆਂ ਬੁਨਿਆਦੀ ਸਾਂਝਾ ਨੂੰ ਪਰਖਣ ਉਪਰੰਤ ਜੋ ਅੰਤਰ ਪਾਏ ਜਾਂਦੇ ਹਨ, ਨੂੰ ਉਸ ਖਿੱਤੇ ਦਾ ਉਪ-ਸੱਭਿਆਚਾਰ ਕਿਹਾ ਜਾਂਦਾ ਹੈ।
Similar questions