irse Code:
Registration Number:
ructions:
ttempt all questions given below in your own handwriting. Assignment in typed format will not be considered for evaluation
he student has to complete the assignment in the allocated pages only. Any other page in case utilized shall not be conside
> considered
| ਹੇਠ ਲਿਖਿਆ ਪੈਰਾ ਰਚਨਾ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉਤਰ ਦਿਓ।
ਅੱਜ ਕੱਲ੍ਹ ਆਗ ਬਣਨਾ ਪਹਿਲਾਂ ਨਾਲੋਂ ਵਧੇਰੇ ਮੁਸ਼ਕਲ ਹੈ। ਆਗੂ ਬਣਨ ਲਈ ਪਹਿਲਾਂ ਚੋਣਾਂ ਵਿਚ ਕਾਮਯਾਬ ਹੋਣਾ ਪੈਂਦਾ ਹੈ। ਚੋਣਾਂ
ਵਿਚ ਕਾਮਯਾਬ ਹੋਣ ਲਈ ਲੋਕਾਂ ਦਾ ਮਿਲਵਰਤਨ ਬਹੁਤ ਜ਼ਰੂਰੀ ਹੈ। ਕਾਮਯਾਬੀ ਲਈ ਤਿੰਨ ਗੁਣ ਆਦਮੀ ਵਿਚ ਹੋਣੇ ਜ਼ਰੂਰੀ ਹਨ।
ਇਕ ਤਾਂ ਪਹਿਲਾਂ ਆਦਮੀ ਦਾ ਚੰਗਾ ਰਿਕਾਰਡ ਹੋਣਾ ਜ਼ਰੂਰੀ ਹੈ। ਪਿਛਲੇ ਕੁਝ ਸਾਲਾਂ ਵਿਚ ਉਸ ਨੇ ਕੋਈ ਕੁਰਬਾਨੀ ਜਾਂ ਕੋਈ ਹੋਰ
ਭਲਾਈ ਦਾ ਕੰਮ ਕੀਤਾ ਹੋਵੇ ਤਾਂ ਇਸ ਵੇਲੇ ਉਸ ਨੂੰ ਉਹ ਕੰਮ ਕਾਫੀ ਲਾਭ ਪਹੁੰਚਾ ਸਕਦਾ ਹੈ। ਦੂਜਾ ਗੁਣ ਜੋ ਕਾਮਯਾਬੀ ਲਈ ਬਹੁਤ
ਜ਼ਰੂਰੀ ਹੈ, ਉਹ ਹੈ ਆਦਮੀ ਦਾ ਰਸੂਖ਼ । ਜਿਸ ਆਦਮੀ ਦਾ ਸੰਬੰਧਤ ਖੇਤਰ ਵਿਚ ਅਸਰ ਰਸੂਖ਼ ਨਹੀਂ, ਉਹ ਕਦੀ ਕਾਮਯਾਬ ਨਹੀਂ ਹੈ
ਸਕਦਾ। ਤੀਜਾ ਸਭ ਤੋਂ ਵੱਡਾ ਗੁਣ ਪੈਸਾ ਹੈ- ਪ੍ਰਾਪੇਗੰਡਾ ਕਰਨ ਲਈ ਵਰਕਰਾਂ ਨੂੰ ਇਧਰ-ਉਧਰ ਨਸਾਣ-ਭਜਾਣ ਲਈ, ਵੋਟਰਾਂ ਨੂੰ
| ਖਾਣ-ਪਿਲਾਣ ਲਈ, ਗੱਲ ਕੀ ਉਮੀਦਵਾਰ ਨੂੰ ਕਦਮ-ਕਦਮ ਤੇ ਪੈਸੇ ਦੀ ਲੋੜ ਪੈਂਦੀ ਹੈ। ਆਮ ਤੌਰ 'ਤੇ ਪਹਿਲੀਆਂ ਦੋਵੇਂ ਸਿਫ਼ਤਾਂ
ਹੁੰਦਿਆਂ ਹੋਇਆਂ ਵੀ ਪੈਸੇ ਦੀ ਘਾਟ ਕਰਕੇ ਕਈ ਇਕ ਸਿਆਣੇ ਅਤੇ ਚੰਗੇ ਆਦਮੀਆਂ ਨੂੰ ਵੀ ਨਾਕਾਮੀ ਦਾ ਮੂੰਹ ਵੇਖਣਾ ਪੈਂਦਾ ਹੈ।
(ਉ) ਪੈਰੇ ਦਾ ਢੁਕਵਾਂ ਸਿਰਲੇਖ ਦਿਓ।
ਅ) ਲਕੀਰੇ ਸ਼ਬਦਾਂ ਦੇ ਅਰਥ ਲਿਖੋ।
ਬ) ਪੈਰੇ ਦਾ ਕੇਂਦਰੀ ਭਾਵ ਲਿਖੋ।
ਸ) ਚੋਣਾਂ ਵਿਚ ਸਫ਼ਲ ਹੋਣ ਲਈ ਸਭ ਤੋਂ ਵੱਧ ਕਿਸ ਚੀਜ਼ ਦੀ ਲੋੜ ਹੈ ਅਤੇ ਕਿਉਂ ?
ਹ) ਪੈਰੇ ਵਿਚੋਂ ਕੋਈ ਪੰਜ ਨਾਂਵ ਚੁਣੋ
[10 Marks)
Answers
Answered by
3
(ੳ)ਕਾਮਯਾਬੀ ਦਾ ਰਸਤਾ
(ਅ){ਕੋਈ ਲਕੀਰੇ ਸ਼ਬਦ ਨਹੀਂ ਹਨ ਜੀ।}
(ੲ)ਉੱਪਰੋਕਤ ਪੈਰੇ ਵਿੱਚ ਲੇਖਕ ਨੇ ਇਹ ਸਮਝਾਇਆ ਹੈ ਕਿ ਇਕ ਇਨਸਾਨ ਨੂੰ ਆਗੂ ਬਣਨ ਲਈ ਕਿੰਨੀ ਮੇਹਨਤ ਕਰਨੀ ਪੈਂਦੀ ਹੈ।
(ਸ)ਸਭ ਤੋਂ ਵੱਡਾ ਗੁਣ ਪੈਸਾ ਹੈ- ਪ੍ਰਾਪੇਗੰਡਾ ਕਰਨ ਲਈ ਵਰਕਰਾਂ ਨੂੰ ਇਧਰ-ਉਧਰ ਨਸਾਣ-ਭਜਾਣ ਲਈ, ਵੋਟਰਾਂ ਨੂੰ
| ਖਾਣ-ਪਿਲਾਣ ਲਈ, ਗੱਲ ਕੀ ਉਮੀਦਵਾਰ ਨੂੰ ਕਦਮ-ਕਦਮ ਤੇ ਪੈਸੇ ਦੀ ਲੋੜ ਪੈਂਦੀ ਹੈ।
(ਹ)ਆਗੂ, ਆਦਮੀ, ਖ਼ੇਤਰ, ਵੋਟਰ, ਪੈਸਾ।
Similar questions