ਕੀ ਸਾਰੀਆਂ ਪੂਰਨ ਸੰਖਿਆਵਾਂ, ਪ੍ਰਕਿਰਤਿਕ ਸੰਖਿਆਵਾਂ ਹੁੰਦੀਆਂ ਹਨ ? / Is every whole number, a natural number ? *
ਹਾਂ / YES
ਨਹੀ / NO
2. √2 ਇੱਕ .............. ਸੰਖਿਆ ਹੈ ? / √2 is .............. number ?
ਅਪਰਿਮੇਯ / Irrational
ਪਰਿਮੇਯ / Rational
ਭਾਜ / Prime
ਅਭਾਜ / Composite
3. ਕੀ ਸਾਰੀਆਂ ਪ੍ਰਕਿਰਤਿਕ ਸੰਖਿਆਵਾਂ ਪੂਰਨ ਸੰਖਿਆਵਾਂ ਹੁੰਦੀਆਂ ਹਨ ? / Is every natural number, a whole number? *
ਹਾਂ / YES
ਨਹੀ / NO
4. ਕੀ ਸਾਰੀਆਂ ਸੰਪੂਰਨ ਸੰਖਿਆਵਾਂ ਪਰਿਮੇਯ ਸੰਖਿਆਵਾਂ ਹੁੰਦੀਆਂ ਹਨ ? Is Every integer, a rational number ? *
ਹਾਂ / YES
ਨਹੀ / NO
5. ਕੀ ਸਾਰੀਆਂ ਪਰਿਮੇਯ ਸੰਖਿਆਵਾਂ, ਸੰਪੂਰਨ ਸੰਖਿਆਵਾਂ ਹੁੰਦੀਆਂ ਹਨ ? Is every rational number, an integer ? *
ਹਾਂ / YES
ਨਹੀ / NO
6. √9 ਇੱਕ .............. ਸੰਖਿਆ ਹੈ ? / √9 is .............. number ? *
ਅਪਰਿਮੇਯ / Irrational
ਪਰਿਮੇਯ / Rational
7. ਕੀ ਸਾਰੀਆਂ ਵਾਸਤਵਿਕ ਸੰਖਿਆਵਾਂ, ਅਪਰਿਮੇਯ ਸੰਖਿਆਵਾਂ ਹੁੰਦੀਆਂ ਹਨ ? / Is every real number a irrational number ? *
ਹਾਂ / YES
ਨਹੀ / NO
8. 36/100 ਦਾ ਦਸ਼ਮਲਵ ਪ੍ਰਸਾਰ ਕੀ ਹੈ ? / Decimal Expansion of 36/100 is ? *
ਅਸ਼ਾਤ ਆਵਰਤੀ / Non Terminating expansion
ਸ਼ਾਂਤ ਆਵਰਤੀ / Terminating expansion
9. Π ਇੱਕ ...........ਸੰਖਿਆ ਹੈ । ( Π is an ............. number. ) *
ਅਪਰਿਮੇਯ / Irrational
ਪਰਿਮੇਯ / Rational
10. ਕੀ ਸਾਰੀਆਂ ਅਪਰਿਮੇਯ ਸੰਖਿਆਵਾਂ, ਵਾਸਤਵਿਕ ਸੰਖਿਆਵਾਂ ਹੁੰਦੀਆਂ ਹਨ ? / Is every irrational number a real number ? *
ਹਾਂ / YES
ਨਹੀ / NO
Answers
Answered by
0
Answer:
yes 2. prime
3.no
4 no
5 yes
6 rational
7 no
8.00.36
9. nothing
10. yes
Similar questions