(iv) ਈਅਰ ਫ਼ੋਨ ਦੀ ਵਰਤੋਂ ਨਾਲ ਸਮਾਜ ਵਿਚ ਵਾਪਰਦੀਆਂ ਘਟਨਾਵਾਂ ਦੇ ਹਵਾਲੇ
ਨਾਲ ਇਕ ਲੇਖ ਲਿਖੋ
Answers
Answered by
3
Answer:
ਕਈਆਂ ਦੇਸ਼ਾਂ ਵਿਚ ਅੱਜ-ਕੱਲ੍ਹ ਮੋਬਾਇਲ ਫ਼ੋਨ ਬਹੁਤ ਮਸ਼ਹੂਰ ਹੋ ਰਹੇ ਹਨ। ਵਰਤਣ ਲਈ ਇਹ ਬਹੁਤ ਸੁਖਾਲੇ ਹਨ। ਇਨ੍ਹਾਂ ਦੇ ਜ਼ਰੀਏ ਤੁਹਾਡੇ ਦੋਸਤ-ਮਿੱਤਰ ਅਤੇ ਮਾਪੇ ਤੁਹਾਨੂੰ ਜਦੋਂ ਮਰਜ਼ੀ ਅਤੇ ਕਿਤੇ ਵੀ ਤੁਹਾਡੇ ਨਾਲ ਗੱਲ ਕਰ ਸਕਦੇ ਹਨ। ਤੁਸੀਂ ਵੀ ਉਨ੍ਹਾਂ ਨਾਲ ਜਦੋਂ ਮਰਜ਼ੀ ਗੱਲ ਕਰ ਸਕਦੇ ਹੋ। ਮੋਬਾਇਲ ਫ਼ੋਨਾਂ ਦੇ ਕਈ ਮਾਡਲਾਂ ਤੇ ਤੁਸੀਂ ਦੂਸਰਿਆਂ ਨੂੰ ਛੋਟੇ-ਛੋਟੇ ਸੰਦੇਸ਼ ਟਾਈਪ ਕਰ ਕੇ ਟੈਕਸਟ ਮੈਸਿਜ ਭੇਜ ਸਕਦੇ ਹੋ। ਲੰਡਨ ਦੀ ਅਖ਼ਬਾਰ ਦ ਟਾਈਮਜ਼ ਕਹਿੰਦੀ ਹੈ: “ਅੱਜ-ਕੱਲ੍ਹ ਇਹ ਨੌਜਵਾਨਾਂ ਦਾ ਮੁੱਖ ਜ਼ਰੀਆ ਬਣ ਗਿਆ ਹੈ ਜਿਸ ਰਾਹੀਂ ਉਹ ਜਦੋਂ ਜੀਅ ਕੀਤਾ ਦੂਸਰਿਆਂ ਨਾਲ ਗੱਲ ਕਰ ਸਕਦੇ ਹਨ।” ਅਜਿਹੇ ਮੋਬਾਇਲ ਫ਼ੋਨ ਵੀ ਹਨ ਜਿਨ੍ਹਾਂ ਰਾਹੀਂ ਤੁਸੀਂ ਇੰਟਰਨੈੱਟ ਵੈੱਬ ਸਾਈਟਾਂ ਤੇ ਜਾ ਸਕਦੇ ਹੋ ਅਤੇ ਈ-ਮੇਲ ਭੇਜ ਸਕਦੇ ਹੋ।
Similar questions