(iv) ਗੱਪ ਬਾਜ਼ ਦੀ ਸਮਾਜ ਵਿੱਚ ਕੀ ਥਾਂ ਹੈ ?
Answers
Answered by
5
Answer:
ਵਿਗਿਆਨੀ ਕਹਿੰਦੇ ਹਨ ਕਿ ਗੱਪਾਂ ਸਮਾਜਿਕ ਸਹਿਯੋਗ ਲਈ ਜ਼ਰੂਰੀ ਹਨ ਅਤੇ ਇਹ ਕਿ ਇਹ ਬਹੁਤਾ ਕਰਕੇ ਅਜਿਹੀਆਂ ਗੱਲਾਂ ਹਨ ਜੋ ਸਮਾਜਕ ਬੰਧਨ ਪੈਦਾ ਕਰਦੇ ਹਨ ਅਤੇ ਸਮਾਜਕ ਨਿਯਮਾਂ ਨੂੰ ਸਪਸ਼ਟ ਕਰਦੇ ਹਨ.
Explanation:
follow me
Answered by
0
Answer:
ਗਪ -ਬਾਜ਼ ਦੀ ਸਮਾਜ ਵਿਚ ਕੋਈ ਇਜ਼ਤ ਨਹੀਂ ਹੁਂਦੀ।
ਜਦੋਂ ਇਹਨਾਂ ਦੀ ਅਸਲੀਅਤ ਖੁਲ੍ਹ ਜਾਂਦੀ ਹੈ ਤਾਂ ਲੋਕੀਂ
ਇਹਨਾਂ ਕੌਲ ਬੈਠਨਾ ਪਸਂਦ ਨਹੀਂ ਕਰਦੇ। ਪਰ ਗਪਬਾਜ਼ ਲੋਕਾਂ ਦਾ ਮਨੋਰਂਜਨ ਜ਼ਰੂਰ ਕਰਦੇ ਹਨ।
Similar questions