Science, asked by gursewakassarpur, 5 months ago

IX. ਠੀਕ ਵਿਕਲਪ ਚੁਏ:- ਕਿਸੇ ਬਿਜਲਈ ਧਾਰਾ ਵਾਲੀ ਸਿੱਧੀ, ਲੰਬੀ ਸੋਲੀਨਾਇਡ ਦੇ ਅੰਦਰ ਚੁੰਬਕੀ ਖੇਤਰ
(ਉ) ਜ਼ੀਰੇ ਹੁੰਦਾ ਹੈ।
(ਅ) ਇਸਦੇ ਸਿਰਿਆਂ ਵੱਲ ਜਾਣ ਨਾਲ ਘੱਟਦਾ ਹੈ।
(੯) ਇਸ ਦੇ ਸਿਰਿਆਂ ਵੱਲ ਜਾਣ ਨਾਲ ਵੱਧਦਾ ਹੈ।
(ਸ) ਸਾਰੇ ਬਿੰਦੂਆਂ ਉੱਤੇ ਬਰਾਬਰ ਹੁੰਦਾ ਹੈ।​

Answers

Answered by Anonymous
2

Answer:

(੯) ਇਸ ਦੇ ਸਿਰਿਆਂ ਵੱਲ ਜਾਣ ਨਾਲ ਵੱਧਦਾ ਹੈ।

Explanation:

hope it helps u and thanks for the points

Similar questions