kya aap hmare boy friend bnna chahte hai toh btaiyega
Answers
Answer:
Alexandra School, Amritsar
February Test
Class +1
Subject---Punjabi
Time:30minutes. M.M,:20
Q1 ਭਾਨੀ ਕੌਣ ਸੀ? ਉਸਦੇ ਜਗਸੀਰ ਨਾਲ ਸੰਬੰਧਾਂ ਬਾਰੇ ਸੰਖੇਪ ਵਿੱਚ ਲਿਖੋ।
Q2 ਜਗਸੀਰ ਦੇ ਸੁਭਾਅ ਬਾਰੇ ਲਿਖੋ।
Q3 ਆਹੂਜੇ ਦੀ ਮਾਂ ਨੂੰ ਜਦ ਸੱਟ ਲੱਗੀ ਸੀ ਤਾਂ ਅਫ਼ਸੋਸ ਕਰਨ ਗਈਆਂ ਗੁਆਂਢਣਾਂ ਨਾਲ ਆਹੂਜਾ ਦੀ ਪਤਨੀ ਦਾ ਵਤੀਰਾ ਕਿਹੋ ਜਿਹਾ ਸੀ?
Q4 ਮਕਾਨ ਬਣਾਉਣ ਸਮੇਂ ਆਹੂਜਾ ਦਾ ਆਸ ਪਾੜੋਸ ਨਾਲ ਵਤੀਰਾ ਕਿਹੋ ਜਿਹਾ ਸੀ?
Q5 ਹੇਠ ਲਿਖੇ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋਂ
੧ ਉਂਗਲਾਂ ਤੇ ਨਚਾਉਣਾ
੨ ਉੱਲੂ ਬੋਲਣਾ
੩ ਅੱਜ ਕੱਲ੍ਹ ਕਰਨਾ
੪ ਅੱਗ ਲਾਉਣਾ
੫ ਅੱਡੀ ਨਾ ਲੱਗਣਾ
Q6ਹੇਠ ਲਿਖਿਆਂ ਵਾਕਾਂ ਨੂੰ ਸ਼ੁੱਧ ਕਰੋ।
੧ ਕੁੜੀਆਂ ਬੜਾ ਸੁੰਦਰ ਲਿਖਦੀ ਹੈ।
੨ ਅੱਜ ਕੱਲ੍ਹ ਤਾਂ ਇਸਤਰੀਆਂ ਵੀ ਆਮ ਪੜ ਗਏ ਹਨ
੩ ਮੈਂ ਡਾਂਗ ਨਾ ਮਾਰਦਾ ਦੇ ਤਾਂ ਕੁੱਤਾ ਮੈਨੂੰ ਵੱਢ ਖਾਂਦਾ।
੪ ਪਾਓਗੇ ਜਿੰਨਾ ਗੁੜ ਹੋਵੇਗਾ ਮਿੱਠਾ ਓਨਾ।
੫ ਖੱਪ ਨਾ ਪਾਓ, ਮੁੰਡਿਓ।
-----+-----------------
Step-by-step explanation: