India Languages, asked by sudharani44865, 5 months ago

L
L
(
10
੫੨ ਤੋਂ ਹਠਾ ਪ੍ਰਸ਼ਨਾਂ ਦੇ ਉੱਤਰ ਦਉ
ਤੁਲਿਤ ਖੁਰਾਕ ਉਹ ਹੁੰਦੀ ਹੈ ਜਿਸ ਵਿੱਚ ਮਨੁੱਖ ਦੇ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਣ ਲਈ ਲੋੜੀਂਦੇ ਸਾਰੇ ਹੀ ਤੱਤ ਹੋਣ ।
ਹਰੇਕ ਵਿਅਕਤੀ ਲਈ ਖਾਸ ਕਰਕੇ ਬੱਚਿਆਂ ਲਈ ਸੰਤੁਲਿਤ ਖੁਰਾਕ ਦੀ ਬੜੀ ਲੋੜ ਹੈ। ਆਮ ਖਾਧੀ ਗਈ ਖੁਰਾਕ ਸੰਤੁਲਿਤ
ਨਹੀ ਹੁੰਦੀ । ਇਸ ਦੇ ਦੋ ਕਾਰਨ ਹਨ । ਇੱਕ ਕਾਰਨ ਵਿੱਚ ਅਗਿਆਨਤਾ ਹੋ ਸਕਦੀ ਹੈ। ਦੂਜਾ ਕਾਰਨ ਸੰਤੁਲਿ8 ਖੁਰਾਕ
ਹਾਸਲ ਕਰਨ ਦੀ ਅਸਮਰੱਥਾ ਹੋ ਸਕਦੀ ਹੈ ।ਤੀਜਾ ਕਾਰਨ ਖਾਣ ਪੀਣ ਦੀਆਂ ਆਦਤਾਂ ਹੋ ਸਕਦੀਆਂ ਹਨ | ਸੰਤੁਲਿਤ
ਖੁਰਾਕ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਭਿੰਨ-ਭਿੰਨ ਕਿਸਮ ਦੇ ਵਿਟਾਮਿਨ ਤੇ ਖਣਿਜ ਤੱਤ ਹੁੰਦੇ ਹਨ । ਇਹ ਸਾਰੇ ਤੋਂ
ਅਨਾਜ਼ਾਂ , ਦਾਲਾਂ, ਸਬਜ਼ੀਆਂ, ਫਲਾਂ, ਦੁੱਧ,ਆਂਡੇ, ਤੇ ਮਾਸ ਆਦਿ ਤੋਂ ਪ੍ਰਾਪਤ ਹੁੰਦੇ ਹਨ । ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ।
1. ਸੰਤੁਲਿਤ ਖੁਰਾਕ ਕਿਹੜੀ ਹੁੰਦੀ ਹੈ ?
2. ਸੰਤੁਲਿਤ ਖੁਰਾਕ ਵਿੱਚ ਕਿਹੜੇ ਤੱਤ ਮੌਜੂਦ ਹੁੰਦੇ ਹਨ ?
3. ਕਿਹੜੀ ਚੀਜ਼ ਸਿਹਤ ਲਈ ਹਾਨੀਕਾਰਕ ਹੈ ?
4. ਅਗਿਆਨਤਾ ਦਾ ਅਰਥ ਹੈ ?
5. ਪੈਰੇ ਦਾ ਢੁਕਵਾਂ ਸਿਰਲੇਖ ਲਿਖੋ ?
(7x1=7)​

Answers

Answered by gulshansingh20202020
1

मुझे नहीं पता कि आपके सवाल और जवाब क्या हैं

Similar questions