Art, asked by jagdishsomal4, 6 months ago

ਪੰਜਾਬ ਦੇ ਹਾਰ-ਸ਼ਿੰਗਾਰ(ladies ornaments of Punjab) essay​

Answers

Answered by basaksarbhandar2020
0

Answer:

ਪੰਜਾਬ ਦੇ ਅੰਗ-ਸੰਗ: (16) ਕਦੇ ਪੰਜਾਬਣਾਂ ਇੰਝ ਕੱਢਦੀਆਂ ਸੀ ਟੌਹਰ

ਪੰਜਾਬ ਦੇ ਅੰਗ-ਸੰਗ: (16) ਕਦੇ ਪੰਜਾਬਣਾਂ ਇੰਝ ਕੱਢਦੀਆਂ ਸੀ ਟੌਹਰਗਹਿਣੇ, ਲੋਕ ਜੀਵਨ ਵਿੱਚ ਵੰਨ-ਸੁਵੰਨੇ ਰੰਗ ਭਰਨ, ਹਾਰ-ਸ਼ਿੰਗਾਰ ਕਰਨ ਦਾ ਵਸੀਲਾ ਬਣਦੇ ਹਨ। ਪੁਰਾਤਨ ਪੰਜਾਬ ’ਚ ਔਰਤਾਂ ਸਿਰ ਤੋਂ ਪੈਰਾਂ ਤਕ ਲਗਪਗ ਹਰੇਕ ਅੰਗ ’ਤੇ ਗਹਿਣੇ ਪਹਿਨਦੀਆਂ ਸਨ। ਗਹਿਣਾ ਅਸਲ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਦੀ ਆਰਥਿਕ ਖ਼ੁਸ਼ਹਾਲੀ, ਪਿਆਰ-ਮੁਹੱਬਤ ਤੇ ਸੁਹਜ-ਤ੍ਰਿਪਤੀ ਆਦਿ ਦੇ ਪ੍ਰਗਟਾਅ ਦਾ ਪ੍ਰਤੀਕ ਹੈ।

ਰਮਨਦੀਪ ਕੌਰ ਦੀ ਪੇਸ਼ਕਸ਼

ਰਮਨਦੀਪ ਕੌਰ ਦੀ ਪੇਸ਼ਕਸ਼ਪੰਜਾਬੀ ਸ਼ੁਰੂ ਤੋਂ ਹੀ ਸੱਜਣ ਫੱਬਣ ਤੇ ਟੌਹਰ ਕੱਢਣ ਦੇ ਸ਼ੌਕੀਨ ਰਹੇ ਹਨ। ਸੋਹਣਾ ਦਿੱਸਣ ‘ਚ ਹਾਰ-ਸ਼ਿੰਗਾਰ ਵੱਡਮੁੱਲਾ ਯੋਗਦਾਨ ਪਾਉਂਦਾ ਹੈ। ਸੋਹਣਾ ਲੱਗਣ ਤੇ ਸੱਜਣ-ਫੱਬਣ ਲਈ ਅਨੇਕਾਂ ਕਿਸਮ ਦੇ ਗਹਿਣੇ ਘੜੇ ਗਏ ਹਨ। ਪੰਜਾਬੀ ਸੱਭਿਆਚਾਰ ਦੀ ਗੱਲ ਕਰੀਏ ਤਾਂ ਪੈਰਾਂ ਚ ਪਾਏ ਜਾਣ ਵਾਲੇ ਗਹਿਣਿਆਂ ਤੋਂ ਲੈ ਕੇ ਸਿਰ ਦੇ ਗਹਿਣਿਆਂ ਤੱਕ ਦਾ ਜ਼ਿਕਰ ਆਉਂਦਾ ਹੈ।

ਗਹਿਣੇ, ਲੋਕ ਜੀਵਨ ਵਿੱਚ ਵੰਨ-ਸੁਵੰਨੇ ਰੰਗ ਭਰਨ, ਹਾਰ-ਸ਼ਿੰਗਾਰ ਕਰਨ ਦਾ ਵਸੀਲਾ ਬਣਦੇ ਹਨ। ਪੁਰਾਤਨ ਪੰਜਾਬ ’ਚ ਔਰਤਾਂ ਸਿਰ ਤੋਂ ਪੈਰਾਂ ਤਕ ਲਗਪਗ ਹਰੇਕ ਅੰਗ ’ਤੇ ਗਹਿਣੇ ਪਹਿਨਦੀਆਂ ਸਨ। ਗਹਿਣਾ ਅਸਲ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਦੀ ਆਰਥਿਕ ਖ਼ੁਸ਼ਹਾਲੀ, ਪਿਆਰ-ਮੁਹੱਬਤ ਤੇ ਸੁਹਜ-ਤ੍ਰਿਪਤੀ ਆਦਿ ਦੇ ਪ੍ਰਗਟਾਅ ਦਾ ਪ੍ਰਤੀਕ ਹੈ।ਪੰਜਾਬੀ ਸੱਭਿਆਚਾਰ 'ਚ ਗਹਿਣਿਆਂ ਨੂੰ ਕਿੰਨੀ ਅਹਿਮੀਅਤ ਦਿੱਤੀ ਜਾਂਦੀ ਸੀ ਇਸ ਗੱਲ ਦਾ ਪ੍ਰਮਾਣ ਪੰਜਾਬੀ ਲੋਕ-ਗੀਤ ਤੇ ਲੋਕ ਬੋਲੀਆਂ ਤੋਂ ਮਿਲਦਾ ਹੈ ਕਿਉਂਕਿ ਪੰਜਾਬੀ ਲੋਕ ਗੀਤਾਂ ਤੇ ਲੋਕ ਬੋਲੀਆਂ 'ਚ ਗਹਿਣਿਆਂ ਦਾ ਉਚੇਚਾ ਜ਼ਿਕਰ ਆਉਂਦਾ ਹੈ। ਮਰਜਾਂ ਨਾਲੋਂ ਔਰਤਾਂ ਖਾਸ ਤੌਰ 'ਤੇ ਗਹਿਣਿਆਂ ਦੀਆਂ ਸ਼ੌਕੀਨ ਹੁੰਦੀਆਂ ਹਨ।

ਪੰਜਾਬੀ ਸੱਭਿਆਚਾਰ 'ਚ ਗਹਿਣਿਆਂ ਨੂੰ ਕਿੰਨੀ ਅਹਿਮੀਅਤ ਦਿੱਤੀ ਜਾਂਦੀ ਸੀ ਇਸ ਗੱਲ ਦਾ ਪ੍ਰਮਾਣ ਪੰਜਾਬੀ ਲੋਕ-ਗੀਤ ਤੇ ਲੋਕ ਬੋਲੀਆਂ ਤੋਂ ਮਿਲਦਾ ਹੈ ਕਿਉਂਕਿ ਪੰਜਾਬੀ ਲੋਕ ਗੀਤਾਂ ਤੇ ਲੋਕ ਬੋਲੀਆਂ 'ਚ ਗਹਿਣਿਆਂ ਦਾ ਉਚੇਚਾ ਜ਼ਿਕਰ ਆਉਂਦਾ ਹੈ। ਮਰਜਾਂ ਨਾਲੋਂ ਔਰਤਾਂ ਖਾਸ ਤੌਰ 'ਤੇ ਗਹਿਣਿਆਂ ਦੀਆਂ ਸ਼ੌਕੀਨ ਹੁੰਦੀਆਂ ਹਨ।ਔਰਤਾਂ ਦੇ ਗਹਿਣਿਆਂ 'ਚ ਰਾਣੀ ਹਾਰ ਦੀ ਸਰਦਾਰੀ ਹੁੰਦੀ ਹੈ। ਇੱਥੇ ਸਭ ਤੋਂ ਪਹਿਲਾਂ ਜ਼ਿਕਰ ਗਲ 'ਚ ਪਾਉਣ ਵਾਲੇ ਗਹਿਣਿਆਂ ਦਾ ਕਰਦੇ ਹਾਂ।

ਗਲ ਦੇ ਗਹਿਣੇ: ਰਾਣੀ ਹਾਰ, ਜੁਗਨੀ, ਸਿੰਘ ਤਵੀਤੜੀਆਂ, ਬੁਗਤੀਆਂ, ਕੈਠੀਂ, ਹਸ, ਮਟਰਮਾਲਾ

ਗਲ ਦੇ ਗਹਿਣੇ: ਰਾਣੀ ਹਾਰ, ਜੁਗਨੀ, ਸਿੰਘ ਤਵੀਤੜੀਆਂ, ਬੁਗਤੀਆਂ, ਕੈਠੀਂ, ਹਸ, ਮਟਰਮਾਲਾਤੱਗਾ, ਹਮੇਲ (ਡੋਰੀ ਵਿਚ ਪੌਡ ਪਰੋਏ ਹੋਣ ਤਾਂ ਤੱਗਾ ਹੁੰਦਾ ਹੈ ਜਦਕਿ ਇਸ ਦੀ ਥਾਂ ਰੁਪਏ ਹੋਣਾ ਹਮੇਲ ਹੈ)।

  • I HOPE IT HELPS YOU ;)
  • MAKE MY ANSWER BRAINLIST PLEASE.
  • LIKE,VOTE,FOLLOW PLEASE.


jagdishsomal4: thank you
basaksarbhandar2020: Welcome. like,vote,follow please.
Similar questions