LEGEND
Yeah!
The Kidd!
ਓਹ ਦਿਲ ਦਾ ਨੀ ਮਾੜਾ, ਤੇਰਾ Sidhu Moose Wala
ਹੋ unlimited ਚਲਦੇ ਆ ਵੈਰ ਨੀ,
Limited count ਨੇ breath ਦੇ
ਮੈਂ ਦੁਨੀਆ ਦੇ opposite ਚਲਦਾ
ਤੇ parallel ਚਲਦਾ ਅਾਂ death ਦੇ
ਕਈਆਂ ਦੇ ਤਾਂ ਦਿਲਾਂ ਵਿਚ ਰਹਿੰਦਾ ਅਾਂ
ਕਈਆਂ ਦੇ ਤਾਂ ਸਮਝੋ ਵੀ ਬਾਹਰ ਨੀ
ਹੋ young-ਆਂ ਵਿਚ age ਔਂਦੀ ਮਿੱਠੀਏ
ਤੇ legend-ਆਂ ਚ ਔਂਦਾ ਤੇਰਾ ਯਾਰ ਨੀ
Young-ਆਂ ਵਿਚ age ਔਂਦੀ ਮਿੱਠੀਏ
ਤੇ legend-ਆਂ ਚ ਔਂਦਾ ਤੇਰਾ ਯਾਰ ਨੀ
ਓਹ ਸਾਡੇ ਹੁੰਦੇਆਂ ਤਾਂ ਸਾਹ ਵੀ ਨੀ ਕੱਢ ਦੇ
Hero ਬਣ ਗਏ ਆ ਮੇਰੀ absence ਤੇ
ਹੋ ਪੰਪਾ ਵਿਚ ਆਕੇ ਸਾਲੇ ਉੱਡਦੇ
ਮੈਂ ਪੰਪ action ਚੜਾਈ ਤਾਂ licence ਤੇ
ਛੇ ਪੈਂਦੀਆਂ ਤੇ ਧੋਖਾ ਦਾ ਕੋਈ chance ਨੀ
ਔ ਜੱਟ ਦੀ ਮਸ਼ੂਕ ਕੋਈ ਨਾਰ ਨੀ
ਹੋ young-ਆਂ ਵਿਚ age ਔਂਦੀ ਮਿੱਠੀਏ
ਤੇ legend-ਆਂ ਚ ਔਂਦਾ ਤੇਰਾ ਯਾਰ ਨੀ
Young-ਆਂ ਵਿਚ age ਔਂਦੀ ਮਿੱਠੀਏ
ਤੇ legend-ਆਂ ਚ ਔਂਦਾ ਤੇਰਾ ਯਾਰ ਨੀ
ਓਹ online beef ਜੇੜ੍ਹੇ ਕਰਦੇ, ਉਂਜ ਮੇਰਾ ਬਾਲ ਵੀ ਨੀ ਪੱਟਦੇ
Interview ਆ check ਕਰਲੀ, ਹੋ ਵਿਚੋਂ ਵਿਚ fan ਸਾਰੇ ਜੱਟ ਦੇ
ਹੋ online beef ਜੇੜ੍ਹੇ ਕਰਦੇ, ਉਂਜ ਮੇਰਾ ਬਾਲ ਵੀ ਨੀ ਪੱਟਦੇ
Interview ਆ check ਕਰਲੀ, ਹੋ ਵਿਚੋਂ ਵਿਚ fan ਸਾਰੇ ਜੱਟ ਦੇ
ਦੇਖ ਕੇ ਤਰੱਕੀ ਜਰਿ ਜਾਵੇ ਨਾ (Ok!)
ਐਂਵੇਂ ਸਾਲ਼ੇ ਖਾਂਦੇ ਰਹਿੰਦੇ ਖਾਰ ਨੀ
ਹੋ young-ਆਂ ਵਿਚ age ਔਂਦੀ ਮਿੱਠੀਏ
ਤੇ legend-ਆਂ ਚ ਔਂਦਾ ਤੇਰਾ ਯਾਰ ਨੀ
Young-ਆਂ ਵਿਚ age ਔਂਦੀ ਮਿੱਠੀਏ
ਤੇ legend-ਆਂ ਚ ਔਂਦਾ ਤੇਰਾ ਯਾਰ ਨੀ
ਓਹ standing-ਆ ਚ ਤੁਰਦੇ ਆ ਵਿਰਲੇ
Pending-ਆਂ ਚ ਤੁਰਦੇ ਆ ਆਮ ਨੀ
Ending-ਆ ਚ life ਮੇਰੀ ਚਲਦੀ (heah)
Trending-ਆ ਚ ਚਲੇ ਮੇਰਾ ਨਾਮ ਨੀ (yeah)
ਹੋ photo ਨਿੱਤ ਨਵੀਂ ਖਬਰ ਨਾ ਚਾੜਦਾ
ਜੋ ਸਾਡਾ Instagram ਅਖਬਾਰ ਨੀ
ਹੋ young-ਆਂ ਵਿਚ age ਔਂਦੀ ਮਿੱਠੀਏ
ਤੇ legend-ਆਂ ਚ ਔਂਦਾ ਤੇਰਾ ਯਾਰ ਨੀ
Young-ਆਂ ਵਿਚ age ਔਂਦੀ ਮਿੱਠੀਏ
ਤੇ legend-ਆਂ ਚ ਔਂਦਾ ਤੇਰਾ ਯਾਰ ਨੀ
ਓਹ ਕਿਥੋਂ ਕੋਈ ਕਰੂਗਾ ਮੁਕਾਬਲੇ
ਗੱਲ ਪੱਥਰ ਤੇ leak ਮੇਰੀ ਲਿਖ ਓਏ
ਹੋ ਤੁਸੀ ਲੋਕਾਂ ਨਾਲ 20-20 ਗਾਣੇ ਕੱਢ ਦੇ
ਥੋੜੇ ਬਿਆਂ ਦੇ ਬਰਾਬਰ ਮੇਰਾ ਇਕ ਓਏ
ਹੋ ਕਿਥੋਂ ਕੋਈ ਕਰੂਗਾ ਮੁਕਾਬਲੇ
ਗੱਲ ਪੱਥਰ ਤੇ leak ਮੇਰੀ ਲਿਖ ਓਏ
ਹੋ ਤੁਸੀ ਲੋਕਾਂ ਨਾਲ 20-20 ਗਾਣੇ ਕੱਢ ਦੇ
ਥੋੜੇ ਬਿਆਂ ਦੇ ਬਰਾਬਰ ਮੇਰਾ ਇਕ ਓਏ
ਹੋ ਥੋੜੇ ਕੁੱਤਿਆਂ ਦੀ ਦੌੜ ਚ ਨੀ ਪੱਜ ਦੇ
ਰੌਲਾ ਥੋੜੇ ਨਾਲ mera ਕੋਈ ਵਿਚਾਰ ਨੀ
ਹੋ young-ਆਂ ਵਿਚ age ਔਂਦੀ ਮਿੱਠੀਏ
ਤੇ legend-ਆਂ ਚ ਔਂਦਾ ਤੇਰਾ ਯਾਰ ਨੀ
Young-ਆਂ ਵਿਚ age ਔਂਦੀ ਮਿੱਠੀਏ
ਤੇ legend-ਆਂ ਚ ਔਂਦਾ ਤੇਰਾ ਯਾਰ ਨੀ (Ha ha ha)
ਓਹ ਪੈਸਿਆਂ ਦੇ ਵੱਡੇ ਜੇੜ੍ਹੇ ਵਿੱਕ ਦੇ
ਮੈਂ ਇਹੋ ਜੇ Award-ਆਂ ਤੇ ਨੀ ਥੁੱਕਦਾ
ਜਦੋਂ ਗੱਲ ਆ ਜਾਏ ਗਰਾਰੀ ਤੇ
ਗਾਨਾ ਸੱਤ ਪੈਰਿਆਂ ਚ ਵੀ ਨੀ ਮੁਕਦਾ
ਹੋ ਧੱਕਾ ਦੇ ਕੇ side ਕੋਈ ਕਰਦੂ, ਓਹ "Sidhu Moose Wala" ਕੋਈ car ਨੀ
ਹੋ young-ਆਂ ਵਿਚ age ਔਂਦੀ ਮਿੱਠੀਏ
ਤੇ legend-ਆਂ ਚ ਔਂਦਾ ਤੇਰਾ ਯਾਰ ਨੀ
Young-ਆਂ ਵਿਚ age ਔਂਦੀ ਮਿੱਠੀਏ
ਤੇ legend-ਆਂ ਚ ਔਂਦਾ ਤੇਰਾ ਯਾਰ ਨੀ
ਹੋ ਕਤੀਡਾਂ ਨਾਲ ਯਾਰਾਨੇ ਪਾਕੇ ਸ਼ੇਰ ਨਹੀਓ ਦੱਕੀ ਦੇ
ਹੈ ਚੁੱਪ ਮੁਰੋਂ ਬੰਦਾ ਤਾਂ ਪੁਲੇਕੇ ਨਇਓ ਰਾਖੀ ਦੇ
ਓਹ ਨਾਮ ਲੈਕੇ ਠੋਕਦਾ ਐ ਜੱਟ "Sidhu Moose Wala"
Gun down ਕਰਨੇ ਨੂੰ ਮੋਢੇ ਗੈਰਾਂ ਦੇ ਨੀ ਤੱਕਿ ਦੇ
(Hahaha aaa)
Answers
Answered by
1
Answer:
VERRE QUES POST KARNA C
XD..XD...
SONG NAHI BTW INTERESTING LAG REHA
XD..XD...
AND PLS DONT MIND ME
Similar questions