World Languages, asked by Moodyyyyy, 10 months ago

lekh on time (smaah) in punjabi​

Answers

Answered by harjot238
2

Answer:

ਜਿਹੜਾ ਵਿਅਕਤੀ ਸਮੇਂ ਦੀ ਕਦਰ ਨਹੀਂ ਕਰਦਾ ਉਹ ਜ਼ਿੰਦਗੀ ਦੀ ਦੌੜ ਵਿੱਚ ਬਹੁਤ ਪਿੱਛੇ ਰਹਿ ਜਾਂਦਾ ਹੈ । ਜਿਹੜਾ ਇਨਸਾਨ ਸਮੇਂ ਨੂੰ ਅਜਾਂਈਂ ਨਹੀਂ ਗੁਆਉਂਦਾ ਉਸ ਨੂੰ ਹਰ ਖੇਤਰ ਵਿੱਚ ਸਫਲਤਾ ਪ੍ਰਾਪਤ ਹੁੰਦੀ ਹੈ । ਉਹ ਵਿਅਕਤੀ ਠੀਕ ਸਮੇਂ ਤੇ ਹਰ ਕੰਮ ਕਰਦਾ ਹੈ । ਇਸ ਕਰਕੇ ਅੰਤ ਸਮੇਂ ਉਸ ਦੇ ਸਿਰ ਤੇ ਵਾਧੂ ਦਾ ਬੋਝ ਨਹੀਂ ਰਹਿੰਦਾ । ਇਉਂ ਉਸ ਦਾ ਸੁਭਾਅ ਵੀ ਚਿੜਚਿੜਾ ਨਹੀਂ ਹੁੰਦਾ । ਸਮੇਂ ਦੀ ਕਦਰ ਕਰਨ ਵਾਲਾ ਵਿਅਕਤੀ ਇਕਰਾਰ ਦਾ ਪੱਕਾ ਰਹਿੰਦਾ ਹੈ। ਇਕਰਾਰ ਦੀ ਪਕਾਈ ਕਾਰਨ ਉਹ ਝੂਠ ਵੀ ਨਹੀਂ ਬੋਲਦਾ । ਇਸ ਪ੍ਰਕਾਰ ਸੱਚ ਬੋਲਣ ਦਾ ਗੁਣ ਵੀ ਉਸ ਵਿਚ ਆਪਣੇ ਆਪ ਸ਼ਾਮਲ ਹੋ ਜਾਂਦਾ ਹੈ । ਸਮੇਂ ਦੀ ਕਦਰ ਵਾਲਾ ਵਿਅਕਤੀ ਕਦੀ ਵੀ ਕਿਧਰੇ ਪੱਛੜ ਕੇ ਨਹੀਂ ਅੱਪੜਦਾ ਤੇ ਉਸਨੂੰ ਕਿਸੇ ਤਰ੍ਹਾਂ ਵੀ ਸ਼ਰਮਿੰਦਾ ਨਹੀਂ ਹੋਣਾ ਪੈਂਦਾ । ਇਸ ਪ੍ਰਕਾਰ ਸਮੇਂ ਦੀ ਕਦਰ ਕਰਨ ਵਾਲਾ ਵਿਅਕਤੀ ਹਰ ਖੇਤਰ ਵਿਚ ਆਪਣੀ ਕਦਰ ਕਰਵਾਉਂਦਾ ਹੈ।

Explanation:

this is the answer plzzz mark it brainliest and follow me plzzz

Similar questions