Hindi, asked by dayandayan3525, 9 months ago

Letter in punjabi arji format

Answers

Answered by venkatsaik293
1

Answer:

ਸੇਵਾ ਵਿਖੇ

ਪ੍ਰਿੰਸੀਪਲ ਸਾਹਿਬ,

ਸਰਕਾਰੀ ਮੋਦੇਲ ਸਕੂਲ

ਸਰਹਿੰਦ

ਸ੍ਰੀਮਾਨ ਜੀ,

ਬੇਨਤੀ ਇਹ ਹੈ ਕਿ ਕੱਲ੍ਹ ਸਕੂਲੋਂ ਜਾਂਦਿਆਂ ਹੀ ਮੈਨੂੰ ਬੁਖਾਰ ਹੋ ਗਿਆ ਸੀ, ਜੋ ਅਜੇ ਤਕ ਨਹੀਂ ਉਤਰਿਆ । ਡਾਕਟਰ ਨੇ ਆਰਾਮ ਕਰਨ ਵਾਸਤੇ ਕਿਹਾ ਹੈ ।

ਇਸ ਲਈ ਕਿਰਪਾ ਕਰਕੇ ਮੈਨੂੰ ਦੋ ਦਿਨ (6 ਤੇ 7 ਮਈ) ਦੀ ਛੁੱਟੀ ਦਿੱਤੀ ਜਾਵੇ । ਆਪ ਦਾ ਅਤੀ ਧੰਨਵਾਦੀ ਹੋਵਾਂਗਾ ।

ਆਪ ਜੀ ਦਾ ਆਗਿਆਕਾਰੀ,

ਤਾਰੀਕ :- 6 ਮਈ, 2018

ਗੁਰਪਾਲ ਸਿੰਘ,

ਜਮਾਤ ਛੇਵੀਂ ‘ਬੀ’।

Similar questions