India Languages, asked by rahulkjyv, 3 months ago

ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਬਿਮਾਰੀ ਦੀ ਹਾਲਤ ਵਿਚ ਛੁੱਟੀ ਲੈਣ ਲਈ ਅਰਜ਼ੀ ਲਿਖੋ । (Letter writing )​

Answers

Answered by Anonymous
75

ਪੱਤਰ:-

ਸੇਵਾ ਵਿਖੇ

ਪ੍ਰਿੰਸੀਪਲ ਸਾਹਿਬਾਨ,

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,

_____ ਸ਼ਹਿਰ।

ਸ਼੍ਰੀਮਾਨ ਜੀ,

ਬੇਨਤੀ ਹੈ ਕਿ ਕੱਲ੍ਹ ਸਕੂਲੋਂ ਜਾਂਦਿਆਂ ਹੀ ਮੈਨੂੰ ਬਹੁਤ ਤੇਜ਼ ਬੁਖ਼ਾਰ ਹੋ ਗਿਆ ਹੈ। ਰਾਤ

ਬੁਖ਼ਾਰ ਦੀ ਦਵਾਈ ਵੀ ਲਈ ਪਰ ਉਤਰਨ ਦੀ ਬਜਾਏ ਇਹ ਹੋਰ ਤੇਜ਼ ਹੋ ਗਿਆ ਹੈ। ਡਾਕਟਰ ਨੂੰ ਵਿਖਾਉਣ ਤੇ ਪਤਾ ਲੱਗਿਆ ਕਿ ਇਹ ਮਲੇਰੀਆ ਹੈ। ਡਾਕਟਰ ਨੇ ਮੈਨੂੰ 4-5 ਦਿਨ ਆਰਾਮ ਕਰਨ ਲਈ ਕਿਹਾ ਹੈ। ਮੈਨੂੰ ਕਮਜ਼ੋਰੀ ਵੀ ਬਹੁਤ ਆ ਗਈ ਹੈ। ਇਸ ਲਈ ਮੈਨੂੰ ਪੰਜ ਦਿਨ ਦੀ ਛੁੱਟੀ ਦਿੱਤੀ ਜਾਵੇ।

ਮੈ ਆਪ ਦੀ ਧਨਵਾਦੀ ਹੋਵਾਂਗੀ।

ਮਿਤੀ: 3.2.2021

ਆਪ ਦੀ ਆਗਿਆਕਾਰੀ ,

_____ ਨਾਮ

_____ ਜਮਾਤ

ਰੋਲ ਨੰ:____

\star{\sf{\boxed{\red{ ਇਹ ~ਵੀ~ ਜਾਨੋ ~}}}}

ਚਿੱਠੀ ਨੂੰ ਪੰਜ ਹਿੱਸਿਆਂ ਵਿਚ ਵੰਡ ਕੇ ਲਿਖਿਆ ਜਾਂਦਾ ਹੈ -

( 1 ) ਅਰੰਭ

( 2 ) ਸੰਬੋਧਨੀ ਸ਼ਬਦ

( 3 ) ਮੱਧ ਭਾਗਦਾ ਵਿਸ਼ਾ

( 4 ) ਅੰਤਲੇ ਸ਼ਬਦ

( 5 ) ਸਿਰਨਾਵਾਂ

Similar questions