Math, asked by shallu62300, 6 months ago

, ll, ਆਟੇ ਦੀਆਂ ਉਹਨਾਂ 11 ਥੈਲੀਆਂ ਵਿੱਚ, ਜਿਹਨਾਂ ਉਤੇ 5 ਕਿ.ਗ੍ਰਾ. ਅੰਕਿਤ ਹੈ, ਅਸਲ ਵਿੱਚ
ਆਟੇ ਦਾ ਹੇਠ ਲਿਖੇ ਅਨੁਸਾਰ ਭਾਰ (ਕਿ.ਗ੍ਰਾ. ਵਿੱਚ) ਹੈ :
497 5.05 5.08 5.03 5.00 5.06 5.08 4.98 5.04 5.07 5.00
ਅਚਾਨਕ ਚੁਣੀ ਗਈ ਗਈ ਇੱਕ ਥੈਲੀ ਵਿੱਚ 5 ਕਿ.ਗ੍ਰਾ. ਤੋਂ ਅਧਿਕ ਆਟਾ ਹੋਣ ਦੀ ਸੰਭਾਵਨਾ
ਕੀ ਹੋਵੇਗੀ ?

Answers

Answered by SUNNY90850
3

 \frac{1}{10}

Solution:-

ਬੈਗਾਂ ਦੀ ਕੁੱਲ ਗਿਣਤੀ: - 10

ਬੈਗਾਂ ਦੀ ਕੁੱਲ ਗਿਣਤੀ: - 10ਬੈਗਾਂ ਦੀ ਗਿਣਤੀ ਵਿੱਚ ਆਟਾ ਘੱਟ ਹੁੰਦਾ ਹੈ: - 5Kg = 1

= 1i • E 4.98Kg

p(a) =  \frac{ਨੰਬਰ \: ਦੇ  \: ਅਨੁਕੂਲ \: ਨਤੀਜੇ}{ਸੰਭਾਵਤ ਨਤੀਜੇ ਦੀ ਕੁੱਲ ਗਿਣਤੀ}

p(a) =  \frac{1}{10}

Answered by GuriSingh07
0

Answer:

 p(a)=  \frac{1}{10}

PLEASE FOLLOW ME ☺️✌️

Similar questions