English, asked by rishika805291, 5 months ago

(ੳ) ਪਾਣੀ ਵਿੱਚ ਰਹਿੰਦੇ ਕੋਈ ਪੰਜ ਜਾਨਵਰਾਂ ਦੇ ਨਾਮ ਲਿਖੋ ? <br />(ਅ) ਤੁਹਾਡੇ ਅਨੁਸਾਰ ਜੀਵਨ ਨੂੰ ਚੰਗੀ ਤਰਾਂ ਜਿਉਣ ਲਈ ਸਭ ਤੋਂ ਲਾਜ਼ਮੀ ਕੀ ਹੈ ਅਤੇ ਕਿਉਂ ? <br />(ੲ) ਹੌਸਲਾ ਇਨਸਾਨ ਦੀ ਸਭ ਤੋਂ ਵੱਡੀ ਤਾਕਤ ਮੰਨਿਆਂ ਜਾਂਦਾ ਹੈ । ਇਸ ਨੂੰ ਉਦਾਹਰਨ ਸਹਿਤ ਸ਼ਪੱਸ਼ਟ ਕਰੋ । <br />(ਸ) ‘ ਮਿਹਨਤ ਨੂੰ ਸਫਲਤਾ ਦੀ ਕੁੰਜੀ ‘ ਕਿਉਂ ਕਿਹਾ ਜਾਂਦਾ ਹੈ । ਆਪਣੇ ਵਿਚਾਰਾਂ ਰਾਹੀਂ ਲਿਖੋ । <br />(ਹ)ਇੱਕ ਸਮਾਂ ਸੀ ਜਦ ਇਨਸਾਨਾਂ ਨੂੰ ਜਾਨਵਰਾਂ ਤੋਂ ਖਤਰਾਂ ਹੁੰਦਾ ਸੀ , ਪਰ ਅੱ​

Answers

Answered by gurmankaur7a2
0

Answer:

ੳ. ੧.ਮਛ੍ਛੀ

੨.ਮਗਰਮਛ੍ਛ

੩.ਡਡੂ

੪.ਸੱਪ

੫. ਬੁੱਕ

ਅ. ਮੇਰੇ ਅਨੂਸਾਰ ਨਾਲ ਜੀਵਨ ਨੂੰ ਚੰਗੀ ਤਰਾਂ ਜਿੳੂਣ ਲੲੀ ਸਬ ਤੌਰ ਲਾਜ਼ਮੀ ਹੈ ਹੋਂਸਲਾ। ਹੋਂਸਲੇ ਤੋ ਬਗੈਰ ਆਪਾਂ ਆਪਨੇ ਜੀਵਨ ਵਿੱਚ ਕੁੱਝ ਵੀ ਹਾਸਿਲ ਨਹੀਂ ਕਰ ਸਕਦੇ ਹਾਂ ਅਤੇ ਆਪਨੀ ਇੱਛਾ ਪੂਰਨ ਕਰ ਸਕਦੇ ਹਾਂ।

ੲ. ਜੇ ਸਾਡੇ ਅੰਦਰ ਹੋਂਸਲਾ ਹੈ ਤਾਂ ਅਸੀਂ ਕੁਝ ਵੀ ਕਰ ਸਕਦੇ ਹਾਂ।

ਜਿਵੇਂ ਇੱਕ ਗਰੀਬ ਵਿਅਕਤੀ ਅਗਰ ਹੌਸਲਾ ਨਹੀਂ ਛੱਡੇਗਾ ਤੇ ਇੱਕ ਦਿਨ ਉਸ ਦੇ ਕੋਲ ਕਿਸੀ ਚੀਜ਼ ਦੀ ਕਮੀਂ ਨਹੀਂ ਹੋਵੇਗੀ।

ਸ. ਮਿਹਨਤ ਸਾਨੂੰ ਸਫ਼ਲਤਾ ਦੇ ਰਾਹ ਵਲ ਲੈ ਜਾਂਦੀ ਹੈ। ਜਿਵੇਂ ਕਿਸਾਨ ਦਿਨ ਰਾਤ ਇੱਕ ਕਰਕੇ ਫਸਲ ਲਗੋਂਦਾ ਹੈ ਤੇ ਇੱਕ ਦਿਨ ਉਸ ਦੀ ਮੇਹਨਤ ਰੰਗ ਲਿਉਂਦੀ ਹੈ ਤੇ ਕਿਸਾਨ ਫਸਲਾਂ ਨੂੰ ਵੇਚਕੇ ਪੈਸੇ ਕਮਾਉਂਦਾ ਹੈ।

ਹ. this question is not full.

Similar questions