ਧੰਨ ਵਿੱਚੋਂ
ਬਜਾਂ ਕਿਹੜਾ ਹੁੰਨਰਨਾਰਬੀਰ ਹੈ
ਰੱਬ ਦੀ ਹੋਂਦ (मा)ी-श्या
ਦੀ ਪਵਿੱਤਰਤਾ
(मा मिनी
Answers
Explanation:
ਬੋਲੀ ਦੀਆਂ ਆਵਾਜ਼ਾਂ ਨੂੰ ਲਿਖ ਕੇ ਪ੍ਰਗਟ ਕਰਨ ਵਾਸਤੇ ਕੁਝ ਚਿੰਨਾਂ (Symbols) ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਚਿੰਨਾਂ ਨੂੰ ਵਰਨ ਜਾਂ ਅੱਖਰ ਕਹਿੰਦੇ ਹਨ। ਇਹਨਾਂ ਵਰਨਾਂ ਜਾਂ ਅੱਖਰਾਂ ਦੇ ਸਮੂਹ ਨੂੰ ਉਸ ਬੋਲੀ ਦੀ “ਲਿੱਪੀ” ਜਾਂ “ਵਰਨਮਾਲਾ” ਕਿਹਾ ਜਾਂਦਾ ਹੈ। ਉਦਾਹਰਨ ਵਜੋਂ ਹਿੰਦੀ ਬੋਲੀ ਦੀ ਲਿੱਪੀ ਦੇਵਨਾਗਰੀ ਹੈ ਅਤੇ ਅੰਗਰੇਜ਼ੀ ਦੀ ਲਿੱਪੀ ਰੋਮਨ ਹੈ। ਇਸੇ ਤਰਾਂ ਪੰਜਾਬੀ ਬੋਲੀ ਦੀ ਲਿੱਪੀ ਗੁਰਮੁੱਖੀ ਹੈ। ਗੁਰਮੁੱਖੀ ਲਿੱਪੀ ਦਾ ਪ੍ਰਚਲਤ ਜਾਂ ਪ੍ਰਸਿਧ ਨਾਂ “ਪੈਂਤੀ” ਜਾਂ “ਪੈਂਤੀ-ਅਖਰੀ” ਵੀ ਹੈ। ਪੰਜਾਬੀ ਬੋਲੀ ਦੇ ਪੈਂਤੀ (35) ਅੱਖਰ ਹਨ ਜੋ ਪੰਜ - ਪੰਜ ਦੀਆਂ ਸੱਤ (7) ਟੋਲੀਆਂ ਜਾਂ ਵਰਗਾਂ (groups)ਵਿੱਚ ਵੰਡੇ ਗਏ ਹਨ: ਜਿਵੇਂ
Answer:
ਮਨੁੱਖੀ ਸਮਾਜ ਵਿੱਚ ਬਹੁਤ ਸਾਰੇ ਲੋਕ ਐਸੇ ਹਨ, ਜਿਹੜੇ ਹਾਸ਼ੀਏ ਤੇ ਬੈਠੇ ਹਨ। ਬਹੁਤ ਸਾਰੇ ਲੋਕ ਐਸੇ ਹਨ ਜੋ ਹਾਸ਼ੀਏ ਤੋਂ ਪਾਰ ਬੈਠੇ ਹਨ। ਐਸੇ ਲੋਕਾਂ ਵਿੱਚ ਇੱਕ ਹਾਸ਼ੀਏ ਤੋਂ ਪਾਰ ਬੈਠੇ ਹਨ। ਐਸੇ ਲੋਕਾਂ ਵਿੱਚ ਇੱਕ ਵਰਗ ਹਿਜੜਿਆਂ ਦੀ ਮਨੁੱਖੀ ਸਮਾਜ ਦੀ ਮੁੱਖ ਧਾਰਾ ਵਿੱਚ ਕੋਈ ਥਾਂ ਨਹੀਂ। ਇਹ ਨਿਥਾਵੇਂ ਹਨ। ਸਮਾਜ ਵਿੱਚ ਇੰਨ੍ਹਾਂ ਦੇ ਘਰ ਪਰਿਵਾਰ, ਖ਼ਾਨਦਾਨ, ਸਾਂਝ ਰਿਸ਼ਤੇਦਾਰੀ ਔਲਾਦ ਹੋਂਦ ਤੇ ਪਛਾਣ ਸਭ ਕੁਝ ਮਨਫ਼ੀ ਹੈ। ਇਹ ਸਮਾਜਿਕ ਤੌਰ ਤੇ ਵਿਛੁੰਨੇ ਹੋਏ ਲੋਕ ਹਨ। ਪਰ ਫਿਰ ਵੀ ਇਹ ਮਨੁੱਖ ਹਨ। ਇਨ੍ਹਾਂ ਦੀਆਂ ਭੁੱਖਾਂ, ਤੇਹਾਂ, ਲੋੜਾਂ, ਥੁੜਾਂ, ਭਾਵਨਾਵਾਂ, ਚਾਹਤਾਂ, ਸੁਪਨੇ ਅਤੇ ਸੱਧਰਾਂ ਹਨ। ਇੰਨ੍ਹਾਂ ਦੀ ਸਭ ਤੋਂ ਵੱਡੀ ਸੱਧਰ ਆਪਣੀ ਹੋਂਦ ਤੇ ਪਛਾਣ ਲਈ ਤਾਂਘ ਅਤੇ ਤੜਪ ਹੈ। ਪਰ ਸਮਾਜ ਦੀ ਮੁੱਖ ਧਾਰਾ ਇੰਨ੍ਹਾਂ ਵੱਲ ਪਿੱਠ ਕਰਕੇ ਖਲੋਤੀ ਹੈ। 21ਵੀਂ ਸਦੀ ਦੇ ਸਾਲ 2014 ਤੱਕ ਪਹੁੰਚਦਿਆਂ ਭਾਵੇਂ ਕਿ ਸੁਪਰੀਮ ਕੋਰਟ ਨੇ ਇੰਨ੍ਹਾਂ ਲੋਕਾਂ ਲਈ ‘ਤੀਸਰਾ ਲਿੰਗ’ ਹੋਣ ਦਾ ਫੈਸਲਾ ਸੁਣਾ ਕੇ ਕਿਹਾ ਹੈ ਕਿ ਹਰ ਸਰਕਾਰੀ ਦਸ਼ਤਾਵੇਜ਼ ਵਿੱਚ ਔਰਤ ਅਤੇ ਸਰਦ ਦੇ ਨਾਲ ਹੀ ਹਿਜੜਿਆਂ ਜਾਂ ਕਿੰਨਰਾਂ ਲਈ ‘ਤੀਸਰਾ ਲਿੰਗ’ ਦਾ ਕਾਲਮ ਵੀ ਜਰੂਰ ਹੋਵੇ। ਇਸ ਦੇ ਨਾਲ ਹੀ ਇਸ ਸਮਾਜ ਨੂੰ ਪੱਛੜੇ ਵਰਗ ਵਿੱਚ ਰੱਖੇ ਜਾਣ ਨਾਲ ਰਾਖਵਾਂਕਰਨ ਦੀ ਸਹੂਲਤ ਵੀ ਮਿਲ ਗਈ ਹੈ। ਪਰ ਇਸ ਨਾਲ ਸਮਾਜ ਵਿੱਚ ਇਨ੍ਹਾਂ ਦੀ ਹੋਂਦ ਤੇ ਪਛਾਣ ਨਿਸ਼ਚਿਤ ਹੋ ਜਾਂਦੀ ਹੈ।