India Languages, asked by guneetdhillon87, 2 months ago

Make sentence in Punjabi :
1. ਮੋਹ
2. ਦਲਾਨ
3. ਸੁਗੰਧੀ
4. ਮਨੋਰੰਜਨ

Answers

Answered by gurdeepwahla11
3

Answer:

ਮੋਹ - ਅਸੀਂ ਦੋਵੇਂ ਭੈਣ-ਭਰਾ ਇੱਕ ਦੂਜੇ ਨਾਲ ਬਹੁਤ ਮੋਹ (ਪਿਆਰ) ਕਰਦੇ ਹਾਂ।

ਸੁਗੰਧੀ- ਫੁੱਲਾਂ ਦੀ ਸੁਗੰਧੀ(ਖੁਸ਼ਬੂ) ਸਾਨੂੰ ਆਪਣੇ ਆਪ ਮੋਹਿਤ ਕਰਦੀ ਹੈ।

ਮਨੋਰੰਜਨ- ਟੀ ਵੀ ਇੱਕ ਮਨੋਰੰਜਨ ਦਾ ਸਾਧਨ ਹੈ।

ਦਲਾਨ - sorry I don't know

Similar questions