English, asked by diyworldqueen01, 8 months ago

Make sentences of the following words in Punjabi language. ​

Attachments:

Answers

Answered by sharmaankita8032
2

Answer:

ਵਾਕਾ ਵਿੱਚ ਵਰਤੋਂ

ਵਿਚਰਨਾ = ਮੈ ਰਾਮ ਨੂੰ ਕਲ ਰਸਤੇ ਵਿੱਚ ਵਿਚਰਦੇ ਦੇਖਿਆ।

ਹਥਿਆਰਾਂ = ਰਾਮ ਹਮੇਸ਼ਾ ਹਥਿਆਰਾਂ ਨਾਲ ਲੈਸ ਹੋ ਕੇ ਰਹਿੰਦਾ ਹੈ।

ਰਿਸ਼ਵਤਖੋਰ = ਕੁਝ ਪੁਲਿਸ ਵਾਲੇ ਬਹੁਤ ਹੀ ਰਿਸ਼ਵਤਖੋਰ ਹਨ।

ਤੰਦਰੁਸਤ = ਤਾਜਾ ਭੋਜਨ ਖਾਣ ਨਾਲ ਬੰਦਾ ਤੰਦਰੁਸਤ ਰਹਿੰਦਾ ਹੈ।

ਅੰਦਾਜ਼ = ਸਭ ਦਾ ਆਪਣਾਂ ਆਪਣਾਂ ਅੰਦਾਜ਼ ਹੁੰਦਾ ਹੈ।

please like my answer. :)

Similar questions