ਹੇਠ ਲਿਖੇ ਸ਼ਬਦਾਂ ਨ ੂੰ ਲਹੂੰਦੀ ਲ ਿੱ ਚ ਲਿਖੋ। Marks10
੧. ਬਰਗਦ ੬. ਗੁਬਾਰਾ
੨. ਲੱ ਕੜ ੭. ਸੁਰਾਹੀ
੩. ਕਕਤਾਬ ੮. ਅਮਰੂਦ
੪. ਕਮਰਚ। ੯. ਚੂਹਾ
੫. ਕਮੀਜ਼ ੧੦. ਬਲਦੇਵ
Answers
Answer:
ਸ਼ਬਦ ਅੱਖਰਾਂ, ਲਗਾਂ ਅਤੇ ਲਗਾਖਰਾਂ ਦੇ ਮੇਲ ਨਾਲ਼ ਬਣਦੇ ਹਨ। ਅਰਥਾਂ ਦੇ ਪੱਧਰ ਤੋਂ ਇਹ ਭਾਸ਼ਾ ਦੀ ਛੋਟੀ ਤੋਂ ਛੋਟੀ ਸੁੰਤਤਰ ਇਕਾਈ ਹੈ। ਜਿਹੜੀ ਬੋਲੀ ਅਸੀਂ ਬੋਲਦੇ ਹਾਂ, ਉਸ ਵਿਚ ਵਰਤੇ ਜਾਂਦੇ ਸ਼ਬਦ ਮੁੱਖ ਤੌਰ ਤੇ ਦੋ ਤਰ੍ਹਾਂ ਦੇ ਹੁੰਦੇ ਹਨ: 1.) ਮੂਲ ਸ਼ਬਦ 2.) ਰਚਿਤ ਸ਼ਬਦ
Important Points
ਮੂਲ ਸ਼ਬਦ:- ਮੂਲ਼ ਸ਼ਬਦ ਉਹ ਹੈ ਜੋ ਆਪਣੇ-ਆਪ ਵਿਚ ਇਕ ਪੂਰਨ ਇਕਾਈ ਹੁੰਦਾ ਹੈ। ਇਸ ਸ਼ਬਦ ਨੂੰ ਅੱਗੇ ਤੋੜਿਆ ਨਹੀਂ ਜਾ ਸਕਦਾ ਅਤੇ ਨਾ ਹੀ ਇਸ ਦੀ ਬਣਤਰ ਵਿਚ ਕਿਸੇ ਸ਼ਬਦ ਜਾਂ ਸ਼ਬਦਾਂਸ਼ ਦਾ ਮੇਲ਼ ਹੋਇਆ ਮਿਲਦਾ ਹੈ। ੳ ੁਦਾਹਰਣ ਲਈ:- ਕਰ, ਪੜ੍ਹ, ਰੇਤ, ਬਾਗ਼ ਆਦਿ।
ਰਚਿਤ ਸ਼ਬਦ:- ਰਚਿਤ ਸ਼ਬਦ ਉਹ ਹੈ ਜਿਹੜਾ ਮੂਲ ਸ਼ਬਦ ਤੋਂ ਵੱਖ-ਵੱਖ ਢੰਗਾਂ ਨਾਲ਼ ਰਚਿਆ ਜਾਂਦਾ ਹੈ। ਕਿਸੇ ਵੀ ਭਾਸ਼ਾ ਦੀ ਬਹੁਤੀ ਸ਼ਬਦਾਵਲੀ ਅਜਿਹੇ ਸ਼ਬਦਾ ਦੀ ਹੁੰਦੀ ਹੈ। ਰਚਿਤ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਹਨ।
ਸਮਾਸੀ ਸ਼ਬਦ:- ਸਮਾਸ ਦਾ ਅਰਥ ਹੈ ਜੋੜਨਾ ਜਾਂ ਸੰਖੇਪ ਕਰਨਾ। ਜਦੋਂ ਦੋ ਜਾਂ ਤਿੰਨ ਸ਼ਬਦਾ ਨੂੰ ਜੋੜ ਕੇ ਉਹਨਾਂ ਦਾ ਸੰਖੇਪ ਰੂਪ ਇਸ ਪ੍ਰਕਾਰ ਬਣਾਇਆ ਜਾਵੇ ਕਿ ਉਹ ਇਕ ਨਵਾਂ ਅਰਥ ਦੇਣ ਵਾਲਾ ਵੱਖਰਾਂ ਸ਼ਬਦ ਬਣ ਜਾਵੇ ਤਾਂ ਉਸ ਨੂੰ ਸਮਾਸ਼ੀ ਸ਼ਬਦ ਕਹਿੰਦੇ ਹਨ।
ਜਿਵੇਂ:- ਸੱਜਰੀ ਵਿਆਹੀ ਹੋਈ = ਸੱਜ-ਵਿਆਹੀ, ਹੱਥ ਨੂੰ ਲੱਗਣ ਵਾਲੀ ਕੜੀ = ਹੱਥਕੜੀ, ਲੋਕਾਂ ਦਾ ਰਾਜ = ਲੋਕਰਾਜ।
ਉਤਪੰਨ ਸ਼ਬਦ:- ਜਿਹੜਾ ਸ਼ਬਦ ਕਿਸੇ ਮੂਲ-ਸ਼ਬਦ ਤੋਂ ਪਹਿਲਾਂ ਅਗੇਤਰ ਲਗਾ ਕੇ ਜਾਂ ਪਿੱਛੇ ਪਿਛੇਤਰ ਲਗਾ ਕੇ ਬਣਾਇਆ ਜਾਵੇ, ਉਸ ਨੂੰ ਉਤਪੰਨ ਸ਼ਬਦ ਕਹਿੰਦੇ ਹਨ।
ਸ਼ਬਦਾਂ ਦੇ ਅੱਗੇ ਲੱਗਣ ਵਾਲੇ ਸ਼ਬਦਾਂਸ਼ ਅਗੇਤਰ ਅਤੇ ਪਿਛੇ ਲੱਗਣ ਵਾਲੇ ਸ਼ਬਦਾਂਸ਼ ਪਿਛੇਤਰ ਹੁੰਦੇ ਹਨ।ਉਦਾਹਰਨ ਲਈ ‘ਦੁਰਘਟਨਾ’ ਸ਼ਬਦ ਵਿਚ ‘ਘਟਨਾ’ ਸ਼ਬਦ ਤੋਂ ਪਹਿਲਾਂ ‘ਦੁਰ’ ਅਗੇਤਰ ਲੱਗਾ ਹੈ ਅਤੇ ‘ਅਣਖੀਲਾ’ ਵਿਚ ‘ਅਣਖ’ ਸ਼ਬਦ ਦੇ ਪਿੱਛੇ ‘ਈਲਾ’ ਪਿਛੇਤਰ ਲੱਗਾ ਹੈ।
ਇਸੇ ਤਰ੍ਹਾਂ ਪ੍ਰਸ਼ਨ ਵਿਚ ਦਿੱਤੇ ਗਏ ਸ਼ਬਦ- ਜੀਵਨੀ, ਮਾਨ, ਵਿਸ਼ਵਾਸ, ਮਾਣ ਲਈ ‘ਸਵੈ’ ਅਗੇਤਰ ਲਗਾਇਆ ਗਿਆ ਹੈ। ਸਵੈ-ਜੀਵਨੀ, ਸਵੈ-ਮਾਨ, ਸਵੈ-ਵਿਸ਼ਵਾਸ, ਸਵੈ-ਮਾਣ।
Share on Whatsapp
India’s #1 Learning Platform
Start Complete Exam Preparation
Live Masterclass
Daily Live MasterClasses
Practice Question Bank
Practice Question Bank
Video Lessons & PDF Notes
Video Lessons & PDF Notes
Mock Tests & Quizzes
Mock Tests & Quizzes
Trusted by 2,92,81,323+ Students
More Punjabi Grammar Questions
Q1. ਹੇਠ ਲਿਖਿਆਂ ਵਿਚੋਂ ਵਿਸ਼ੇਸ਼ਣ ਚੁਣੋ।
Q2. ਬਗਲਾ ਭਗਤ’ ਮੁਹਾਵਰੇ ਕਿਸ ਲਈ ਵਰਤਿਆ ਜਾਂਦਾ ਹੈ ?
Q3. ‘ਇੱਟ ਕੁੱਤੇ ਦਾ ਵੈਰ’ ਮੁਹਾਵਰੇ ਦਾ ਅਰਥ ਦੱਸੋ ?
Q4. ‘ਮੂੰਹ ਮੀਟੀ ਪਰਾਕੜੀ’ ਮੁਹਾਵਰੇ ਦਾ ਅਰਥ ਹੈ।
Q5. ਬੱਚਾ ਦੁੱਧ ਪੀ ਕੇ ਸੌਂ ਗਿਆ। ਕਿਹੜਾ ਵਾਕ ਹੈ?
Q6. ਵਿਪਰੀਤ ਅਰਥਾਂ ਵਾਲਾ ਜੁੱਟ ਹੈ :-
Q7. ਪੁਲਿੰਗ /ਇਸਤਰੀ ਲਿੰਗ ਦਾ ਕਿਹੜਾ ਜੁੱਟ ਸਹੀ ਨਹੀਂ ਹੈ:-
Q8. ਹੇਠ ਲਿਖਿਆ ਵਿਚੋਂ ਸੰਖਿਆ ਵਾਚਕ ਵਿਸ਼ੇਸ਼ਣ ਹੈ
Q9. ਹੇਠ ਲਿਖੇ ਸ਼ਬਦਾ ਅੱਗੇ ਕਿਹੜਾ ਅਗੇਤਰ ਲਗਾਇਆ ਜਾ ਸਕਦਾ ਹੈ? ਸ਼ਬਦ ਹਨ- ਜੀਵਨੀ, ਮਾਨ, ਵਿਸ਼ਵਾਸ, ਮਾਣ
Suggested Test Series
View All >
Punjab Patwari Mock Test 2021
58 Total Tests with logo 3 Free Tests
Suggested Exams
Exam-Logo
Punjab Patwari
Punjab Patwari Important Links
Eligibility Criteria
Salary and Job Profile
Admit Card
Syllabus and Exam Pattern
More Punjabi Questions
Q1. ਹੇਠ ਲਿਖਿਆਂ ਵਿਚੋਂ ਵਿਸ਼ੇਸ਼ਣ ਚੁਣੋ।
Q2. ਬਗਲਾ ਭਗਤ’ ਮੁਹਾਵਰੇ ਕਿਸ ਲਈ ਵਰਤਿਆ ਜਾਂਦਾ ਹੈ ?
Q3. ‘ਇੱਟ ਕੁੱਤੇ ਦਾ ਵੈਰ’ ਮੁਹਾਵਰੇ ਦਾ ਅਰਥ ਦੱਸੋ ?
Q4. ‘ਮੂੰਹ ਮੀਟੀ ਪਰਾਕੜੀ’ ਮੁਹਾਵਰੇ ਦਾ ਅਰਥ ਹੈ।
Q5. ਬੱਚਾ ਦੁੱਧ ਪੀ ਕੇ ਸੌਂ ਗਿਆ। ਕਿਹੜਾ ਵਾਕ ਹੈ?
Q6. ਵਿਪਰੀਤ ਅਰਥਾਂ ਵਾਲਾ ਜੁੱਟ ਹੈ :-
Q7. ਪੁਲਿੰਗ /ਇਸਤਰੀ ਲਿੰਗ ਦਾ ਕਿਹੜਾ ਜੁੱਟ ਸਹੀ ਨਹੀਂ ਹੈ:-
Q8. ਹੇਠ ਲਿਖਿਆ ਵਿਚੋਂ ਸੰਖਿਆ ਵਾਚਕ ਵਿਸ਼ੇਸ਼ਣ ਹੈ
Q9. ਹੇਠ ਲਿਖੇ ਸ਼ਬਦਾ ਅੱਗੇ ਕਿਹੜਾ ਅਗੇਤਰ ਲਗਾਇਆ ਜਾ ਸਕTeach Online on Testbook
Partners
Media
Sitemap
Products
Test Series
Testbook Pass
Online Courses
Online Videos
Practice
Blog
Refer & Earn
Books
Our Apps
Testbook App
Download now
Current Affairs
Download now
Follow us on
Copyright © 2014-2022 Testbook Edu Solutions Pvt. Ltd.: All rights reserv