Art, asked by pinky48841, 2 months ago

ਦੱਸ ਜਾ ਆਪਣਾ ਥਾ ਟਿਕਾਣਾ ਕਿਥੋਂ ਤੁਰਿਆ ਕਿਥੇ ਜਾਣਾ ਕਿਸ ਪੈਂਡੇ ਦੇ ਭਟਕਣ ਦੋ ਪਲ ਹੋਰ ਖਲੋ meaning

Answers

Answered by windersukh246
3

Answer:

ਪ੍ਸੰਗ -ਇਹ ਕਾਵਿ-ਟੋਟਾ ਸ.ਸ. ਮੀਸਾ ਦੀ ਕਵਿਤਾ ‘ਧਰਤੀ ਦੇ ਬੋਲ’ ਵਿਚੋਂ ਲਿਆ ਗਿਆ ਹੈ। ਇਸ ਵਿੱਚ ਧਰਤੀ ਭੱਜ-ਦੌੜ

ਵਿੱਚ ਪਏ ਮਨੁੱਖ ਨੂੰ ਕੁੱਝ ਪਲ ਖਲੋ ਕੇ ਆਪਣੀ ਸੁੰਦਰਤਾ ਤੇ ਖੁਸਬੋਆਂ ਦਾ ਆਨੰਦ ਲੈਣ ਲਈ ਕਹਿੰਦੀ ਹੈ।

ਵਿਆਖਿਆ;

ਭੱਜ-ਦੌੜ ਵਿੱਚ ਪਏ ਵਰਤਮਾਨ ਮਨੁੱਖ ਨੂੰ ਧਰਤੀ ਕਹਿੰਦੀ ਹੈ, ਹੇ ਮੁਸਾਫ਼ਿਰ ਤੂੰ ਮੈਨੂੰ ਆਪਣਾ ਥਾਂ-ਟਿਕਾਣਾ ਦੱਸ ਜਾ

ਤੇ ਇਹ ਸਪੱਸ਼ਟ ਕਰਦੇ ਕਿ ਤੂੰ ਕਿਥੋਂ ਆਇਆ ਹੈਂ ਤੇ ਕਿਥੇ ਜਾਣਾ ਹੈ ? ਕਿਹੜਾ ਅਜਿਹਾਪੈਂਡਾ ਹੈ, ਜਿਸ ਦੀ ਭਟਕਣ

ਤੇਰੇ ਪੈਰਾਂ ਵਿੱਚ ਪਈ ਹੈ। ਤੂੰ ਦੋ ਕੁ ਪਲ ਲਈ ਤਾਂ ਰੁਕ ਜਾਹ।

Attachments:
Similar questions