misma
1
ਆਪਣੇ ਛੋਟੇ ਭਰਾ ਨੂੰ ਕੰਪਿਊਟਰ ਦੀ ਮਹੱਤਤਾ ਦੱਸਦੇ ਹੋਏ ਇਕ ਚਿੱਠੀ ਰਾਹੀਂ ਉਸ ਨੂੰ ਕੰਪਿਊਟਰ ਵਿਸ਼ਾ ਪੜਨ
ਲਈ ਪ੍ਰੇਰਤ ਕਰੋ।
Answers
Answered by
14
Answer:
content only:- ਮੇਰੇ ਛੋਟੇ ਭਰਾ ਮੈਨੂੰ ਪਿਤਾ ਜੀ ਕੋਲੋ ਪਤਾ ਲਗਾ ਕਿ ਤੂੰ ਅੱਠਵੀਂ ਚੰਗੇ ਨੰਬਰਾਂ ਨਾਲ ਪਾਸ ਕੀਤੀ ਹੈ ਤੇ ਹੁਣ ਤੂੰ ਕੰਪਿਊਟਰ ਤੇ ਹਿੰਦੀ ਵਿਚੋਂ ਕੋਈ ਇੱਕ ਵਿਸ਼ਾ ਚੁਣਨਾ ਹੈ, ਮੇਰਾ ਇਹ ਮੰਨਣਾ ਹੈ ਕਿ ਤੂੰ ਕੰਪਿਊਟਰ ਰੱਖੇ ਤਾ ਜੋ ਤਿਨੂੰ ਅੱਗੇ ਕਿਸੇ ਆਫਿਸ ਵਿਚ ਕੰਮ ਮਿਲੇ ਤੇ ਤੂੰ ਕਿਸੇ ਵਧੀਆ ਕੰਮ ਲਗੇ। ਮੈਂ ਤਿੰਨੂੰ ਇਹ ਦਸਣਾ ਚਾਹੁੰਦਾ ਹਾਂ ਕਿ ਅੱਜ ਕੱਲ ਕੰਪਿਊਟਰ ਦਾ ਜ਼ਮਾਨਾ ਹੈ।ਅੱਗੇ ਤੈਨੂੰ ਜੋ ਠੀਕ ਲੱਗੇ ਤੂੰ ਕਰ।
ਮਾਤਾ ਪਿਤਾ ਨੂੰ ਮੇਰੇ ਵੱਲੋਂ ਸਤਿਕਾਰ ਤੇ ਤਿਨੂੰ ਪਿਆਰ।
ਤੇਰਾ ਵੱਡਾ ਪਰਾ/
(name)
Answered by
5
Answer:
Here is your answer with address introduction, Body of the letter, Suggestion and complimantry close
Attachments:
Similar questions