Computer Science, asked by lakhveersingh147201, 9 months ago


MS Acess ਨੂੰ Relational ਡਾਟਾਬੇਸ ਕਿਉਂ ਕਿਹਾ ਜਾਂਦਾ ਹੈ ?​

Answers

Answered by gyadav30122000
2

Explanation:

MS Access ਸਾਫਟਵੇਅਰ ਵਿੱਚ ਡਾਟਾ ਨੂੰ ਵੱਖ-ਵੱਖ ਟੇਬਲਾਂ ਵਿੱਚ ਰੱਖਿਆ ਜਾਂਦਾ ਹੈ, ਜੋ ਕਿ ਆਪਸ ਵਿੱਚ ਕੁਝ ਖਾਸ ਫਿਲਡ (ਫਾਰਨ ਕੀਅ) ਦੁਆਰਾ ਜੂੜੇ ਹੁੰਦੇ ਹਨ। ਇਹਨਾਂ ਗੁਣਾਂ ਕਰਕੇ ਹੀ MS Access ਨੂੰ Relational ਡਾਟਾਬੇਸ ਕਿਹਾ ਜਾਂਦਾ ਹੈ।

I hope you have a great day❤

Similar questions